ਬਾਲੀਵੱਡ ਅਦਾਕਾਰਾ ਦੀਪਿਕਾ ਪਾਦਕੋਣ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਉਸ ਦੇ ਦਿਲ ਦੀ ਧੜਕਣ ਵਧ ਗਈ ਸੀ, ਜਿਸ ਤੋਂ ਬਾਅਦ ਉਹ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਪਹੰਚੀ। ਫਿਲਹਾਲ ਨੋਵੋਟੇਲ ਹੋਟਲ ਚ ਡਾਕਟਰ ਉਨਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਦੀਪਿਕਾ ਪਾਦੂਕੋਣ ਅੱਜ ਕਿਸੇ ਜਾਣ-ਪਛਾਣ ਦੀ ਮਹਤਾਜ਼ ਨਹੀਂ ਹੈ। ਅਭਿਨੇਤਰੀ ਨੂੰ ਬਾਲੀਵੱਡ ਵਿੱਚ ਸਭ ਤੋਂ ਯੋਗ ਸੈਲੇਬਸ ਵਿੱਚ ਗਿਣਿਆ ਜਾਂਦਾ ਹੈ। ਦੀਪਿਕਾ ਨੇ 2007 ਚ ਸ਼ਾਹਰਖ ਖਾਨ ਦੇ ਨਾਲ ਫਿਲਮ ਓਮ ਸ਼ਾਂਤੀ ਓਮ ਤੋਂ ਬਾਲੀਵੱਡ ਚ ਡੈਬਿਊ ਕੀਤਾ ਸੀ। ਉਹ ਸ਼ਾਂਤੀਪਰਿਆ ਦੇ ਰੋਲ ਚ ਖ਼ੂਬ ਜਚੀ ਸੀ। ਉਸ ਨੂੰ ਆਲੋਚਕਾਂ ਨੇ ਵੀ ਸ਼ਾਨਦਾਰ ਨੰਬਰ ਦਿੱਤੇ ਸੀ। ਇਸ ਤੋਂ ਬਾਅਦ ਉਸਨੇ ਬਾਜੀਰਾਓ ਮਸਤਾਨੀ, ਕਾਕਟੇਲ, ਪਦਮਾਵਤ, ਯੇ ਜਵਾਨੀ ਹੈ ਦੀਵਾਨੀ, ਚੇਨਈ ਕਸਪਰੈਸ, ਛਪਾਕ, 83 ਅਤੇ ਹੋਰ ਬਹਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਬਾਲੀਵੱਡ ਚ ਆਉਣ ਤੋਂ ਪਹਿਲਾਂ ਦੀਪਿਕਾ ਬਤੌਰ ਮਾਡਲ ਕੰਮ ਕਰਦੀ ਸੀ। ਉਸਨੇ ਮਾਡਲਿੰਗ ਇੰਡਸਟਰੀ ਵਿੱਚ ਵੀ ਆਪਣਾ ਨਾਮ ਕਮਾਇਆ ਹੈ। ਸਾਲ 2004 ਚ 18 ਸਾਲ ਦੀ ਉਮਰ ਚ ਦੀਪਿਕਾ ਨੇ ਮਾਡਲ ਦੇ ਰੂਪ ਚ ਖਦ ਨੂੰ ਸਥਾਪਿਤ ਕਰਨਾ ਸ਼ਰੂ ਕਰ ਦਿੱਤਾ ਸੀ। ਉਸਨੇ ਫੈਸ਼ਨ ਅਤੇ ਮਾਡਲਿੰਗ ਦੀ ਦਨੀਆ ਵਿੱਚ ਆਪਣੀ ਪਛਾਣ ਬਣਾਉਣੀ ਸ਼ਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਅਭਿਨੇਤਰੀ ਬਾਲ ਕਲਾਕਾਰ ਦੇ ਰੂਪ ਵਿੱਚ ਕ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੱਕੀ ਹੈ। ਉਸਨੇ 10ਵੀਂ ਬੋਰਡ ਦੀ ਪਰੀਖਿਆ ਤੋਂ ਬਾਅਦ ਮਾਡਲਿੰਗ ਨੂੰ ਆਪਣੇ ਪੂਰੇ ਸਮੇਂ ਦੇ ਕਰੀਅਰ ਵਜੋਂ ਚਣਿਆ। 2005 ਵਿੱਚ ਅਭਿਨੇਤਰੀ ਨੇ ਆਪਣਾ ਰਨਵੇਅ ਡੈਬਿਊ ਕੀਤਾ, ਜਿਸ ਤੋਂ ਬਾਅਦ ਉਸਨੇ ਕਿੰਗਫਿਸ਼ਰ ਫੈਸ਼ਨ ਅਵਾਰਡ ਵਿੱਚ ਸਾਲ ਦਾ ਮਾਡਲ ਪਰਸਕਾਰ ਜਿੱਤਿਆ ਸੀ। ਅਭਿਨੇਤਰੀ ਨੇ ਮਰਹੂਮ ਡਿਜ਼ਾਈਨਰ ਵੇਂਡੇਲ ਰੌਡਰਿਕਸ ਲਈ ਰੈਂਪ ਵਾਕ ਕੀਤਾ ਸੀ, ਜਿਸ ਦੇ ਜ਼ਰੀ ਉਹ ਲਾਈਮਲਾਈਟ ਵਿੱਚ ਆ ਗਈ। ਮਲਾਇਕਾ ਅਰੋੜਾ ਨੇ ਓਮ ਸ਼ਾਂਤੀ ਓਮ ਲਈ ਫਰਾਹ ਖਾਨ ਨੂੰ ਉਸਦੇ ਨਾਮ ਦਾ ਸਾ ਦਿੱਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ਇੱਕ ਵੀਡੀਓ ਲਬਮ ਲਈ ਸਾਈਨ ਕਰ ਲਈ ਗਈ ਸੀ। ਹਿਮੇਸ਼ ਰੇਸ਼ਮੀਆ ਦੇ ਸੰਗੀਤ ਵੀਡੀਓ ਨਾਮ ਹੈ ਤੇਰਾ ਦੇ ਗੀਤ ਆਪ ਕਾ ਸਰੂਰ ਵਿਚ ਨਜ਼ਰ ਆਈ ਸੀ। ਸਾਲ 2009 ਚ ਦੀਪਿਕਾ ਦੀ ਫਿਲਮ ਚਾਂਦਨੀ ਚੌਕ ਟੂ ਚਾਈਨਾ ਦੀ ਰਿਲੀਜ਼ ਦੌਰਾਨ ਅਦਾਕਾਰਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਮਾਡਲਿੰਗ ਕਰੀਅਰ ਬਾਰੇ ਦੱਸਿਆ ਸੀ ਕਿ ਕਿਵੇਂ ਉਨਹਾਂ ਨੂੰ ਆਪਣਾ ਪਹਿਲਾ ਬਰੇਕ ਮਿਲਿਆ, ਦੀਪਿਕਾ ਦੇ ਮਤਾਬਕ ਉਨਹਾਂ ਨੇ ਇਕ ਛੋਟਾ ਜਿਹਾ ਡ ਕੀਤਾ। ਇੱਕ ਹੋਰਡਿੰਗ ਵਿੱਚ ਉਸਦੀ ਫੋਟੋ ਲਗਾਈ ਗਈ ਸੀ। ਇਸ ਤੋਂ ਬਾਅਦ ਜੰਸੀ ਦੇ ਕ ਲੋਕਾਂ ਨੇ ਉਸ ਨੂੰ ਦੇਖਿਆ। ਇਸ ਤੋਂ ਬਾਅਦ ਉਨਹਾਂ ਨੇ ਕਈ ਵੱਡੇ ਬਰਾਂਡਸ ਲਈ ਸਾਈਨ ਕੀਤਾ। ਇਸ ਤਰਹਾਂ ਮੇਰਾ ਮਾਡਲਿੰਗ ਕਰੀਅਰ ਲਗਾਤਾਰ ਅੱਗੇ ਵਧ ਰਿਹਾ ਸੀ, ਇਸੇ ਦੌਰਾਨ ਉਸ ਨੂੰ ਫਿਲਮ ਦੀ ਪੇਸ਼ਕਸ਼ ਹੋਈ। ਪਾਦੂਕੋਣ ਮਤਾਬਕ ਉਹ ਆਪਣੇ ਪਿਤਾ ਵਾਂਗ ਬੈਡਮਿੰਟਨ ਖਿਡਾਰੀ ਵਜੋਂ ਕਰੀਅਰ ਬਣਾ ਸਕਦੀ ਸੀ।
bollywood actress deepika padukones ill health
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)