ਪੱਟੀ ਵਿਧਾਨ ਸਭ ਹਲਕੇ ਦੇ ਪਿੰਡ ਗਦਾਈਕੇ ਵਿਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਹੋ ਜਾਂ ਦਾ ਖਬਰ ਮਿਲੀ । ਜਾਣਕਾਰੀ ਅਨਸਾਰ ਮਰਿਤਕ ਗਰਦਰਸ਼ਨ ਸਿੰਘ ਉਫ਼ ਸੋਨੂ ਵਾਸੀ ਪਿੰਡ ਜੋਧ ਸਿੰਘ ਵਾਲਾ ਅਤੇ ਸ਼ਿੰਦਰ ਸਿੰਘ ਵਾਸੀ ਪਿੰਡ ਜੰਡ ਜੋ ਆਪਣੀ ਰਿਸ਼ਤੇਦਾਰੀ ਵਿਚ ਪਿੰਡ ਗਦਾਈਕੇ ਆ ਸਨ ਤਾ ਰਾਤ ਹੋ ਗੜੇ ਦੌਰਾਨ ਦੋਹਾ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਦੋਹਾਂ ਨੌਜਵਾਨਾਂ ਦੀ ਉਮਰ ਕਰੀਬ 26- 27 ਸਾਲ ਸੀ।
2 youths killed at gadaike village of patti constituency
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)