Apple ਅੱਜ, 9 ਸਤੰਬਰ 2026 ਨੂੰ ਆਪਣਾ ਵੱਡਾ ‘Surprise and Shine’ ਇਵੈਂਟ ਕਰਨ ਜਾ ਰਹੀ ਹੈ। ਇਵੈਂਟ ਵਿੱਚ ਕੰਪਨੀ ਵੱਲੋਂ ਨਵੀਂ iPhone 18 ਸੀਰੀਜ਼ ਦੇ ਨਾਲ ਲੰਬੇ ਸਮੇਂ ਤੋਂ ਚਰਚਾ ਵਿੱਚ ਚੱਲ ਰਹੇ ਪਹਿਲੇ Foldable iPhone ਤੋਂ ਵੀ ਪਰਦਾ ਚੁੱਕੇ ਜਾਣ ਦੀ ਉਮੀਦ ਹੈ। ਭਾਰਤ ਵਿੱਚ ਇਹ ਇਵੈਂਟ ਅੱਜ ਰਾਤ 10:30 ਵਜੇ ਸ਼ੁਰੂ ਹੋਵੇਗਾ। ਰਿਪੋਰਟਾਂ ਮੁਤਾਬਕ Apple ਵੱਲੋਂ ਇਸ ਦੌਰਾਨ iPhone 18 Pro, iPhone 18 Pro Max ਅਤੇ ਇੱਕ Foldable iPhone Ultra ਪੇਸ਼ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਨ੍ਹਾਂ ਡਿਵਾਈਸਾਂ ਦੇ ਫੀਚਰ, ਕੀਮਤ ਅਤੇ ਲਾਂਚ ਬਾਰੇ ਕੰਪਨੀ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। iPhone 18 Pro ਵਿੱਚ ਮਿਲ ਸਕਦੇ ਹਨ ਇਹ ਅਪਗ੍ਰੇਡਰਿਪੋਰਟਾਂ ਅਨੁਸਾਰ iPhone 18 Pro ਵਿੱਚ 6.3 ਇੰਚ ਦੀ OLED ਡਿਸਪਲੇਅ ਅਤੇ 120Hz ProMotion ਸਪੋਰਟ ਮਿਲ ਸਕਦੀ ਹੈ। ਇਸ ਵਿੱਚ ਛੋਟਾ Dynamic Island, Face ID ਅਤੇ ਐਲੂਮੀਨੀਅਮ
Apple s Big Event Today From Iphone 18 Pro To Foldable Iphone find Out What Might Be Launched
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)