ਪੰਜਾਬ ਸਰਕਾਰ ਨੇ ਇੱਕ ਪੀ ਸੀ ਐਸ ਅਫਸਰ ਉਦੇਦੀਪ ਸਿੰਘ ਸਿੱਧੂ ਨੂੰ ਸਸਪੈਂਡ ਕੀਤਾ ਹੈ । ਉਨ੍ਹਾਂ ਤੇ ਹੜ੍ਹਾਂ ਦੌਰਾਨ ਦੂਤੀ ਤੋਂ ਕੁਤਾਹੀ ਕਰਨ ਦਾ ਦੋਸ਼ ਹੈ ਜਦੋਂ ਓਹ ਨੰਗਲ ਵਿਖੇ SDM ਵਜੋਂ ਤਾਇਨਾਤ ਸਨ । ਮੁੱਖ ਸਕੱਤਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਕਾਰਵਾਈ DC ਰੋਪੜ ਦੀ ਰੀਪੋਰਟ ਦੇ ਆਧਾਰ ਤੇ ਕੀਤੀ ਗਈ ਹੈ ।
Punjab Government Has Suspended A Pcs Officer
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)