ਪੁਲਿਸ ਨੇ 6 ਘੰਟਿਆਂ ਵਿੱਚ ਸੁਲਝਾਈ ਕਤਲ ਦੀ ਗੁੱਥੀ-ਲੁੱਟ ਦੀ ਨੀਯਤ ਨਾਲ ਕੀਤਾ ਗਿਆ ਕਤਲ-4 ਨੂੰ ਕੀਤਾ ਗ੍ਰਿਫਤਾਰ

18/07/2023 | Public Times Bureau | Panjab

ਬੀਤੇ ਕੱਲ਼ ਥਾਣਾਂ ਸਦਰ ਦੇ ਇਲਾਕੇ ਵਿੱਚ ਇਕ ਬੁਜਰਗ ਦੇ ਹੋਏ ਅੰਨੇ ਕਤਲ ਦੀ ਗੁੱਥੀ ਸੁਲਝਾਂਉਦਿਆ 4 ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਨਾਂ ਦੇ ਕੋਲੋਂ ਕਾਲ ਚ ਵਰਤੀ, ਲੁੱਟ ਇਹਨਾਂ ਦੀ ਸਾਂਭ ਸੰਭਾਲ ਲਈ ਰਾਜ ਕੌਰ ਪਤਨੀ ਸਤਨਾਮ ਸਿੰਘ ਮੁਸਤਫਾਬਾਦ ਅੰਮ੍ਰਿਤਸਰ ਰੱਖੀ ਹੋਈ ਹੈ। ਉਸਦੇ ਪਿਤਾ ਨੇ ਕੈਂਸਰ ਹਸਪਤਾਲ ਮੁਲਾਂਪੁਰ ਜਾਣਾ ਸੀ ਅਤੇ ਘਰ ਵਿੱਚ ਵੇਚੇ ਹੋਏ ਮਕਾਨ ਦੀ ਕੀਮਤ 2 ਲੱਖ ਰੁਪਏ ਸੀ। ਅੱਜ ਮਿਤੀ 17-07-2023 ਨੂੰ ਉਸਦੀ ਭੂਆ ਦੇ ਲੜਕੇ ਵਤਨ ਸੋਢੀ ਦਾ ਅੰਮ੍ਰਿਤਸਰ ਤੋਂ ਫੂਨ ਆਇਆ ਕਿ ਤੁਹਾਡੇ ਪਿਤਾ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਈ ਹੈ। ਜੋ ਮੁਦੱਈਆਂ ਵੀ ਆਪਣੇ ਪਤੀ ਸਮੇਤ ਮੌਕਾ ਪਰ ਆ ਗਈ ਅਤੇ ਦੇਖਿਆ ਕਿ ਉਸਦੇ ਪਿਤਾ ਦੀ ਲਾਸ਼ ਉਹਨਾਂ ਦੇ ਬੇਡ ਤੇ ਪਈ ਸੀ ਤੇ ਉਹਨਾਂ ਦੇ ਸਿਰ ਵਿੱਚ ਕੋਈ ਗਹਿਰੀ ਸੱਟ ਸੀ ਤੇ ਘਰ ਦਾ ਸਮਾਨ ਖਿਲਰਿਆ ਹੋਇਆ ਸੀ, ਅਲਮਾਰੀ ਵਿੱਚੋਂ ਉਹਨਾਂ ਦਾ ਕਾਲੇ ਰੰਗ ਦਾ ਬਰੀਫ਼ ਕੇਸ ਜਿਸ ਵਿੱਚ ਉਹਨਾਂ ਨੇ ਆਪਣੇ ਸੋਨੇ ਦੇ ਗਹਿਣੇ, ਕੈਸ਼ ਅਤੇ ਪ੍ਰੋਪਰਟੀ ਦੇ ਕਾਗਜਾਤ ਵਗੇਰਾ ਰੱਖੇ ਹੁੰਦੇ ਸਨ, ਗਾਇਬ ਸਨ ਤੇ ਘਰ ਵਿੱਚ ਲੱਗੇ ਕੈਮਰਿਆ ਦਾਡੀ.ਵੀ.ਆਰ ਵੀ ਗਾਇਬ ਸੀ।ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਅੰਨ੍ਹੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂਗ੍ਰਿਫ਼ਤਾਰ ਦੋਸ਼ੀ ਦੀਪਕ ਉਰਫ ਸੰਨੀ ਉਰਫ ਚਿੱਚੜ ਜੋਕਿ ਮੁਹੱਲੇ ਮੁਸਤਫਾਬਾਦ ਵਿੱਚ ਹੀ ਰਹਿੰਦਾ ਹੈ ਅਤੇ ਕੇਵਲ ਮਸੀਹ ਉਰਫ ਸੰਨੀ ਪਹਿਲਾਂ ਇੰਦਰਾਂ ਕਲੋਨੀ ਗਲੀ ਵਿੱਚ ਹੀ ਕਿਰਾਏ ਤੇ ਰਹਿ ਚੁੱਕਾ ਹੈ। ਜਿਸ ਕਾਰਨ ਇਹ ਦੋਸ਼ੀ ਇਕ ਦੂਸਰੇ ਦੇ ਜਾਣਕਾਰ ਸਨ ਤੇ ਇਹਨਾਂ ਨੂੰ ਪਤਾ ਸੀ ਕਿ ਮ੍ਰਿਤਕ ਗੁਲਸ਼ਨ ਸਿੰਘ ਸੋਢੀ ਘਰ ਵਿੱਚ ਇਕੱਲਾ ਰਹਿੰਦਾ ਹੈ, ਜਿਸਨੂੰ ਦੇਖਦੇ ਹੋਏ ਇਹਨਾਂ ਚਾਰਾ ਨੇ ਹਮਸਲਾਹ ਹੋ ਕੇ ਰਾਤ 01 ਵਜ਼ੇ ਮ੍ਰਿਤਕ ਗਲਸ਼ਨ ਸਿੰਘ ਸੋਢੀ ਦੇ ਘਰ ਵਿੱਚ ਦਾਖਲ ਹੋ ਕੇ ਲੁੱਟ ਦੇ ਇਰਾਦੇ ਨਾਲ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛ-ਗਿੱਛ ਕੀਤੀ ਜਾਵੇਗੀ। ਇਸ ਸਮੇ ਉਨਾਂ ਨਾਲ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ ਦੀ ਨਿਗਰਾਨੀ ਹੇਠ ਸ਼੍ਰੀ ਰਮਨਦੀਪ ਸਿੰਘ ਪੀ.ਪੀ.ਐਸ (ਅੰਡਰ ਟਰੈਨਿੰਗ) ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਵੀ ਹਾਜਰ ਸਨ।ਕੀਤੀ ਨਗਦੀ ਤੇ ਹੋਰ ਸਮਾਨ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆਂ ਕਿਇਹ ਮੁਕੱਦਮਾ ਅਨਾਰਿਕਾ ਪਤਨੀ ਗੌਰਵ ਵਾਸੀ ਫਰੈਂਡਸ ਕਲੋਨੀ ਪਟੇਲ ਚੌਕ, ਪਠਾਨਕੋਟ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦੇ ਪਿਤਾ ਸ੍ਰੀ ਗੁਲਸ਼ਨ ਸਿੰਘ ਸੋਢੀ ਜੋ ਕਿ ਮਕਾਨ ਨੰਬਰ 148 ਇੰਦਰਾ ਕਲੋਨੀ, ਸਾਹਮਣੇ ਸਰਕਾਰੀ ਸਕੂਲ, ਮੁਸਤਫਾਬਾਦ, ਅੰਮ੍ਰਿਤਸਰ ਉਮਰ 67 ਸਾਲ ਹੈ। ਉਹ ਕੈਂਸਰ ਦੇ ਮਰੀਜ ਹਨ।

Police Solved The Murder Mystery In 6 Hours Murder Committed With The Intention Of Robbery 4 Arrested


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App