ਸ਼ਰੀਲੰਕਾ ਵਿੱਚ ਸਿਆਸੀ ਸੰਕਟ, ਅਸਥਿਰਤਾ ਅਤੇ ਗੜਬੜ ਦੇ ਵਿਚਕਾਰ ਦੇ ਦੌਰਾਨ ਪਰਧਾਨ ਮੰਤਰੀ ਨੇ ਮਰਜੈਂਸੀ ਦਾ ਲਾਨ ਕੀਤਾ ਹੈ। ਪਰਧਾਨ ਮੰਤਰੀ ਦਫ਼ਤਰ ਦੇ ਬਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਬਲਾਰੇ ਅਨਸਾਰ ਪੱਛਮੀ ਸੂਬੇ ਵਿੱਚ ਵੀ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਿਲਿਆਂ ਰਿਪੋਰਟਾਂ ਮਤਾਬਕ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਮਾਲਦੀਵ ਚਲੇ ਗ ਹਨ। ਉਨਹਾਂ ਨੇ ਪਹਿਲਾਂ ਹੀ ਲਾਨ ਕਰ ਦਿੱਤਾ ਸੀ ਕਿ ਉਹ 13 ਜਲਾਈ ਨੂੰ ਅਸਤੀਫਾ ਦੇ ਦੇਣਗੇ, ਪਰ ਸੰਸਦ ਦੇ ਸਪੀਕਰ ਨੇ ਅਜੇ ਤੱਕ ਅਸਤੀਫ਼ਾ ਨਾਲ ਮਿਲਣ ਦੀ ਗੱਲ ਕਹੀ ਹੈ। ਪਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਵੀ ਸਰਬਦਲੀ ਸਰਕਾਰ ਦੀ ਵਕਾਲਤ ਕਰਦੇ ਹੋ ਕਿਹਾ ਕਿ ਉਹ ਅਸਤੀਫਾ ਦੇਣ ਲਈ ਤਿਆਰ ਹਨ। ਇਸੇ ਦੌਰਾਨ ਮਲਕ ਦੀ ਰਾਜਧਾਨੀ ਕੋਲੰਬੋ ਵਿੱਚ ਮਜ਼ਾਹਰਾਕਾਰੀ ਡਟੇ ਹੋ ਹਨ। ਉਨਹਾਂ ਪਰਧਾਨ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦੀ ਕੋਸਿਸ਼ ਕੀਤੀ ਅਤੇ ਉਨਹਾਂ ਨੂੰ ਰੋਕਣ ਲਈ ਪਲਿਸ ਨੂੰ ਅੱਥਰੂ ਗੈਸ ਦੇ ਗੋਲੇ ਵੀ ਛੱਡਣੇ ਪ। ਜਿੱਥੇ ਲੋਕ ਰਾਸਟਰਪਤੀ ਦੇ ਮਲਕ ਛੱਡਣ ਤੋਂ ਖਸ਼ ਹਨ, ਉੱਥੇ ਉਨਹਾਂ ਵਲੋਂ ਅਹਦੇ ਤੋਂ ਅਸਤੀਫ਼ਾ ਨਾ ਦੇਣ ਕਾਰਨ ਲੋਕ ਗੱਸੇ ਵਿਚ ਹਨ।
protests erupt after presidents flight from the country state of emergency declared in sri lanka
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)