ਨਵੀਂ ਪਾਰਟੀ ਬਣੇਗੀ, ਤੇ 117 ਸੀਟਾਂ ਤੇ ਚੋਣਾਂ ਲੜਨਗੇ ਅਮਰਿੰਦਰ ਸਿੰਘ

27/10/2021 | The public times | punjab

ਪੰਜਾਬ ਦੇ ਸਾਬਕਾ ਮੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਪਾਰਟੀ ਛੱਡਣ ਦਾ ਲਾਨ ਕਰ ਚਕੇ ਹਨ। ਪਰ ਹਜੇ ਵੀ ਕਾਂਗਰਸ ਸਰਕਾਰ ਵਿਚ ਬਣੇ ਹੋ ਹਨ। ਮਖ ਮੰਤਰੀ ਦਾ ਅਹਦਾ ਚਾੜਨ ਤੋਂ ਬਾਅਦ ਕੀਤੇ ਆਪਣੇ ਪਹਿਲੇ ਪਤਰਕਾਰ ਸੰਮੇਲਨ ਵਿਚ ਆਪਣੀ ਖਦ ਦੀ ਪਾਰਟੀ ਬਣਾਉਣ,ਉਸਦੇ ਨਾਂ ਜਾਂ ਚੋਣ ਨਿਸ਼ਾਨ ਬਾਰੇ ਅਜੇ ਕੋਈ ਲਾਨ ਨਹੀਂ ਕੀਤਾ। ਅਮਰਿੰਦਰ ਸਿੰਘ ਨੇ ਇਹ ਲਾਨ ਕਰਦਿੱਤਾ ਹੈ ਉਹ ਨਵੀ ਪਾਰਟੀ ਬਣਾ ਰਹੇ ਹਨ ਅਤੇ ਰਾਜ ਦੀਆ ੧੧੭ ਸੀਟਾਂ ਤੇ ਚੋਣਾਂ ਲੜਨਗੇ ਅਤੇ ਵਿਰੱਧ ਪਾਰਟੀ ਨੂੰ ਟੱਕਰ ਦੇਣਗੇ। ਨਾਲ ਹੀ ਅਮੈਂਡਰ ਸਿੰਘ ਨੇ ਦੱਸਿਆ ਕਿ ਉਨਹਾਂ ਦੇ ਵਕੀਲ ਚੋਣ ਕਮਿਸ਼ਨ ਦੇ ਸੰਪਰਕ ਵਿਚ ਹਨ। ਅਤੇ ਚੋਣ ਕਮਿਸ਼ਨ ਨੂੰ ਮੰਜੂਰੀ ਦੇਵੇਗਾ ਤਾ ਜੋ ਲਾਨ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਉਨਹਾਂ ਦੀ ਪਾਰਟੀ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਨਾਲ ਕੋਈ ਲਾਗਾ ਦੇਗਾ ਨਹੀਂ ਰੱਖੇਗੀ। ਉਨਹਾਂ ਕਿਹਾ ਕਿ ਅਕਾਲੀ ਦਲ ਅਜੇ ਵੀ ਪਹਿਲਾਂ ਵਾਲੀ ਸਥਿਤੀ ਵਿੱਚ ਹੀ ਖੜਹਾ ਹੈ। ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਆਦਿ ਮਸਲੇ ਅਜੇ ਨਿੱਬੜੇ ਨਹੀਂ ਹਨ। ਇਹ ਜਾਣਕਾਰੀ ਦਿੰਦਿਆਂ ਕਿ ਅਜੇ ਭਾਜਪਾ ਅਤੇ ਸ: ਸਖ਼ਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ ਸੰਯਕਤ ਨਾਲ ਉਨਹਾਂ ਦੀ ਕੋਈ ਗੱਲ ਨਹੀਂ ਹੋਈ, ਉਨਹਾਂ ਕਿਹਾ ਕਿ ਇਨਹਾਂ ਦੋਹਾਂ ਧਿਰਾਂ ਨਾਲ ਵੀ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ, ਪਰ ਸੀਟਾਂ ਦਾ ਲੈਅ ਦੇਅ ਕੀਤਾ ਜਾ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਕਾਂਗਰਸ ਵਿਚਲੇ ਉਨਹਾਂ ਦੇ ਕਈ ਸਾਥੀ ਉਨਹਾਂ ਦੇ ਸੰਪਰਕ ਵਿੱਚ ਹਨ ਅਤੇ ਢਕਵੇਂ ਸਮੇਂ ਤੇ ਸਾਰੇ ਨਾਂਅ ਸਾਹਮਣੇ ਆ ਜਾਣਗੇ। ਉਹਨਾਂ ਕਿਹਾ ਕਿ 2022 ਚੋਣਾਂ ਵਿੱਚ ਉਹਨਾਂ ਦੀ ਪਾਰਟੀ ਵਿਰੋਧੀਆਂ ਨੂੰ ਤਕੜੀ ਟੱਕਰ ਦੇਵੇਗੀ। ਉਹਨਾਂ ਨੇ ਸ:ਸਿੱਧੂ ਦੇ ਖਿਲਾਫ਼ ਫ਼ਿਰ ਮਜ਼ਬੂਤ ਉਮੀਦਵਾਰ ਉਤਾਰਣ ਦਾ ਦਾਅਵਾ ਕਰਦਿਆਂ ਕਿਹਾ ਕਿ ਪਟਿਆਲਾ ਵਿੱਚ ਉਹਨਾਂ ਦੇ ਸਮਰਥਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਪਰ ਅਸੀਂ ਇਸ ਦੀ ਇਜਾਜ਼ਤ ਨਹੀਂ ਦੇਵਾਂਗੇ। ਸਰੀ ਰਣਦੀਪ ਸੂਰਜੇਵਾਲਾ ਦੇ 80 ਵਿੱਚੋਂ 79 ਵਿਧਾਇਕਾਂ ਦੇ ਖਿਲਾਫ਼ ਹੋਣ ਬਾਰੇ ਦਾਅਵੇ ਨੂੰ ਇਕ ਵਾਰ ਫਿਰ ਖ਼ਾਰਜ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਵੱਖ ਵੱਖ ਆਗੂਆਂ ਨੇ ਕਦੇ 43 ਕਦੇ 76 ਅਤੇ ਕਦੇ ਕੋਈ ਹੋਰ ਅੰਕੜੇ ਮੇਰੇ ਵਿਰੱਧ ਹੋਣ ਦੇ ਦਾਅਵੇ ਕੀਤੇ ਜਦਕਿ 67 ਵਿਧਾਇਕ ਮੇਰੇ ਨਾਲ ਸਨ ਅਤੇ ਉਨਹਾਂ ਸਾਰਿਆਂ ਨੇ ਮੈਨੂੰ ਕਿਹਾ ਸੀ ਕਿ 2022 ਚੋਣਾਂ ਵਿੱਚ ਇਕ ਦਿਨ ਸਾਡੇ ਹਲਕੇ ਵਾਸਤੇ ਰੱਖਣਾ। ਉਹਨਾਂ ਕਿਹਾ ਕਿ ਜਦੋਂ ਕਿਸੇ ਨੂੰ ਹਟਾਉਣਾ ਹੋਵੇ, ਮਨ ਬਣਾ ਲਿਆ ਜਾਵੇ ਤਾਂ ਬਹਾਨੇ ਬਥੇਰੇ ਮਿਲ ਜਾਂਦੇ ਹਨ। ਇਕ ਸਵਾਲ ਤੇ ਅਮਰਿੰਦਰ ਸਿੰਘ ਜਵਾਬ ਦਿੱਤਾ ਕਿ ਜੇ ਢੀਂਡਸਾ ਦੀ ਪਾਰਟੀ ਨੇ ਗੰਭੀਰ ਹੋ ਕੇ ਚੋਣ ਲੜਨੀ ਹੋਈ ਤਾ ਸੀਤਾ ਦੇ ਬਾਰੇ ਵੀ ਸੋਚਣਾ ਹੋਵੇਗਾ, ਜੇ ਕੋਈ ਦੋ ਸੀਟਾਂ ਜਿੱਤਣ ਬਾਰੇ ਸੋਚਦੇ ਹਨ , ਤਾਂ ਗੱਲ ਵੱਖਰੀ ਹੈ। ਜਦ ਪੱਛ ਗਿਆ ਕਿ ਤਹਾਡੀ ਪਾਰਟੀ ਕਿਹੜੇ ਮਦਿਆਂ ਤੇ ਚੋਣਾਂ ਲੜੇਗੀ? ਤਾਂ ਅਮਰਿੰਦਰ ਸਿੰਘ ਆਖਿਆ ਕਿ ਸਾਡੀ ਪਾਰਟੀ ਦੀ ਕੋਰ ਕਮੇਟੀ ਇਸ ਤੇ ਗੰਭੀਰ ਮੰਥਨ ਕਰਕੇ ਮੈਨੀਫੇਸਟੋ ਤਿਆਰ ਕਰੇਗੀ

a new party will be formed with amarinder singh contesting 117 seats


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App