ਮੋਗਾ ਮੰਡੀ ਚ ਆੜਹਤੀਆਂ ਨੇ ਮੂੰਗੀ ਦੀ ਫਸਲ ਤੇ ਕਮਿਸ਼ਨ ਨਾ ਮਿਲਣ ਤੇ ਦਿੱਤਾ ਧਰਨਾ

13/06/2022 | The public times | punjab

ਮੋਗਾ ਮੰਡੀ ਚ ਅੱਜ ਫਿਰ ਆੜਹਤੀਆਂ ਨੇ ਮੂੰਗੀ ਦੀ ਫਸਲ ਤੇ ਕਮਿਸ਼ਨ ਨਾ ਮਿਲਣ ਤੇ ਦਿੱਤਾ ਧਰਨਾ! ਜਿਸ ਕਾਰਨ ਅੱਜ ਵੀ ਮੂੰਗੀ ਦੀ ਸਰਕਾਰੀ ਖਰੀਦ ਨਹੀਂ ਹੋ ਸਕੀ। ਆੜਹਤੀਆਂ ਦਾ ਕਹਿਣਾ ਹੈ ਕਿ ਅੱਜ ਉਨਹਾਂ ਦੀ ਸੀਮ ਪੰਜਾਬ ਨਾਲ ਮੀਟਿੰਗ ਹੈ। ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਵਾਰ ਪੰਜਾਬ ਸਰਕਾਰ ਮੂੰਗੀ ਦੀ ਫਸਲ ਦਾ MSP ਤੇ ਖਰੀਦ ਰਹੀ ਹੈ ਪਰ ਆੜਤੀਆਂ ਨੂੰ ਮੂੰਗੀ ਦੀ ਫ਼ਸਲ ਤੇ ਕਮਿਸ਼ਨ ਤੋਂ ਬਾਹਰ ਰੱਖਿਆ ਗਿਆ ਹੈ। ਜਿਸ ਕਾਰਨ ਆੜਹਤੀਆਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ ਅਤੇ ਆੜਤੀਆ ਵਲੋਂ ਲਗਾਇਆ ਧਰਨਾਮੂੰਗੀ ਦੀ ਸਰਕਾਰੀ ਖਰੀਦ ਸ਼ਰੂ ਨਹੀਂ ਹੋ ਸਕੀ। ਆੜਹਤੀਆਂ ਨੇ ਮਾਰਕਫੈੱਡ ਦੀ ਦਕਾਨ ਦੇ ਬਾਹਰ ਧਰਨਾ ਦਿੱਤਾ ਹੈ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ ਆੜਹਤੀਆਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ, ਅੱਜ ਉਨਹਾਂ ਦੇ ਪਰਧਾਨ ਵਿਜੇ ਕਾਲੜਾ ਦੀ ਪੰਜਾਬ ਦੇ ਮੱਖ ਮੰਤਰੀ ਨਾਲ ਮੀਟਿੰਗ ਹੋਈ ਹੈ, ਜੇਕਰ ਕੋਈ ਫੈਸਲਾ ਨਾ ਹੋਇਆ ਤਾਂ ਉਨਹਾਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

arhats in moga mandi staged a dharna on non receipt of commission on corn crop


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App