ਵੱਖ- ਵੱਖ ਖੇਤਰਾਂ ਵਿੱਚ ਉੱਤਮਤਾ ਨੂੰ ਹਲਾਰਾ ਦੇਣ ਦੇ ਉਦੇਸ਼ ਨਾਲ, ਮੀਡੀਆ ਫੈਡਰੇਸ਼ਨ ਆਫ ਇੰਡੀਆ ਵਲੋਂ ਪਰੈੱਸ ਰਿਲੇਸ਼ਨਜ ਕੌਂਸਲ ਆਫ ਇੰਡੀਆ ਨਾਲ ਮਿਲ ਕੇ ਅੱਜ ਸ਼ਾਮ ਇੱਥੇ ਇੰਟਰਪਰੀਨਿਓਰ ਂਡ ਅਚੀਵਰ ਵਾਰਡ - 2022 ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਖਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਮੰਤਰੀ ਸਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਇਮਾਨਦਾਰੀ ਅਤੇ ਮਿਹਨਤ ਹੀ ਜੀਵਨ ਵਿੱਚ ਸਫਲਤਾ ਹਾਸਲ ਕਰਨ ਦਾ ਇਕ ਮਾਤਰ ਰਸਤਾ ਹੈ। ਉਨਾਂ ਇਹ ਵੀ ਕਿਹਾ ਕਿ ਕਿਸੇ ਨੂੰ ਔਖੇ ਹਾਲਾਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾਂ ਨੇ ਅਜੋਕੇ ਦੌਰ ਵਿੱਚ ਮੀਡੀਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਹ ਵਾਰਡ ਪਰਾਪਤ ਕਰਨ ਵਾਲਿਆਂ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵਿਸ਼ੇਸ਼ ਸਕੱਤਰ- ਕਮ- ਵਧੀਕ ਡਾਇਰੈਕਟਰ ਡਾ. ਸੇਨੂੰ ਦੱਗਲ, ਆਈ..ਸ., ਬਾਲੀਵੱਡ ਦੇ ਪਟਕਥਾ ਲੇਖਕ ਅਸੀਮ ਅਰੋੜਾ, ਸਰੀ ਗਰੂ ਗਰੰਥ ਸਾਹਿਬ ਸੇਵਾ ਸਸਾਇਟੀ ਤੋਂ ਹਰਜੀਤ ਸਿੰਘ ਸੱਭਰਵਾਲ, ਅਗਾਂਹਵਧੂ ਕਿਸਾਨ ਤੇਜਿੰਦਰ ਪੂਨੀਆ, ਡਿਪਟੀ ਰਜਿਸਟਰਾਰ ਆਈ.ਕੇ.ਗਜਰਾਲ ਟੈਕਨੀਕਲ ਯੂਨੀਵਰਸਿਟੀ ਜਲੰਧਰ ਰਜਨੀਸ਼ ਕੇ. ਸਰਮਾ, ਚੀਫ ਓਪਰੇਟਿੰਗ ਅਫਸਰ, ਗੋਰਮੇਟ ਕਲੱਬ - ਬੈਸਟ ਕਲੱਬ ਕੈਟਰਰ ਸਤੀਸ਼ ਕਮਾਰ, ਮਹਾਮਾਰੀ ਵਿੱਚ ਕੋਵਿਡ ਦੇ ਮਰੀਜਾਂ ਦਾ ਆਯਰਵੇਦ ਰਾਹੀਂ ਇਲਾਜ ਕਰਨ ਲਈ ਡਾ ਗੀਤਾ ਜੋਸ਼ੀ, ਰੈਜੀਡੈਂਟ ਡੀਟਰ, ਦੈਨਿਕ ਜਾਗਰਣ, ਪੰਜਾਬ ਅਤੇ ਚੰਡੀਗੜ ਅਮਿਤ ਸ਼ਰਮਾ, ਸੰਪਾਦਕ, ਜ਼ੀ ਮੀਡੀਆ, ਦਿੱਲੀ, ਹਰਿਆਣਾ ਅਤੇ ਪੰਜਾਬ, ਰੀਆ ਡਾਇਰੈਕਟਰ ਅਤੇ ਜਨਰਲ ਮੈਨੇਜਰ ਤਾਜ ਚੰਡੀਗੜ - ਸਮੀਤ ਤਨੇਜਾ, ਸਿੱਖ ਕਲਾ ਅਤੇ ਫਿਲਮ ਉਤਸਵ ਨੂੰ ਉਤਸ਼ਾਹਿਤ ਕਰਨ ਲਈ ਟਰਾਂਸਮੀਡੀਆ ਨਿਰਮਾਤਾ ਅਤੇ ਫਿਲਮ ਨਿਰਦੇਸ਼ਕ ਓਜਸਵੀ ਸ਼ਰਮਾ , 92.7 ਫ.ਮ ਤੋਂ ਆਰ.ਜੇ. ਮੇਘਾ ਨੂੰ ਟਰਾਈਸਿਟੀ ਵਿੱਚ ਸਰਵੋਤਮ ਰੇਡੀਓ ਜੌਕੀ, ਯੂਟੀ, ਚੰਡੀਗੜ ਦੇ ਫੂਡ ਸੇਫਟੀ ਪਰਸ਼ਾਸਨ ਦੇ ਮਖੀ, ਡਾ. ਸਖਵਿੰਦਰ ਸਿੰਘ, ਸੋਸੀਟ ਪਰੋਡਿਊਸਰ ਅਤੇ ਮਖੀ ਮਨੋਵਿਗਿਆਨ ਵਿਭਾਗ, ਪੀ.ਜੀ ਸਰਕਾਰੀ ਕਾਲਜ, ਸੈਕਟਰ - 11, ਸੀ. ਚੰਡੀਗੜ ,ਸਰੇਸ਼ ਚਾਹਲ, ਪੰਜਾਬੀ ਗਾਇਕ ਅਤੇ ਅਦਾਕਾਰਾ ਰਾਖੀ ਹੰਦਲ, ਪਰੋਫੈਸਰ ਅਤੇ ਡਾਇਰੈਕਟਰ, ਮੀਡੀਆ ਅਤੇ ਨੀਮੇਸ਼ਨ ਸਟੱਡੀਜ, ਚੰਡੀਗੜ ਯੂਨੀਵਰਸਿਟੀ, ਮੋਹਾਲੀ ਦੇ ਪਰੋਫੈਸਰ ਤਿਰਸੂ ਸ਼ਰਮਾ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਪਡੂਚੇਰੀ ਦੇ ਸਾਬਕਾ ਲੈਫਟੀਨੈਂਟ ਗਵਰਨਰ ਲੈਫਟੀਨੈਂਟ ਜਨਰਲ ਭਪਿੰਦਰ ਸਿੰਘ, ਖੇਤਰੀ ਪਾਸਪੋਰਟ ਅਫਸਰ ਪੰਜਾਬ, ਹਰਿਆਣਾ ਅਤੇ ਚੰਡੀਗੜ ਸਰੀ ਸਿਬਾਸ ਕਬੀਰਾਜ ਆਈਪੀਸ, ਸ.ਸ.ਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ, .ਡੀ.ਜੀ., ਪੀ.ਆਈ.ਬੀ. ਅਤੇ ਆਈ.ਆਈ.ਮ.ਸੀ. ਦਿੱਲੀ - ਅਸ਼ੀਸ਼ ਗੋਇਲ ਆਈ.ਆਈ.ਸ, ਮੈਡੀਕਲ ਸਪਰਡੈਂਟ ਪੀ.ਜੀ.ਆਈ. ਡਾ. ਵਿਪਿਨ ਕੌਸ਼ਲ, ਮ.ਡੀ ਤਿਰਸ਼ਲਾ ਗਰੱਪ ਹਰੀਸ਼ ਗਪਤਾ, ਡਾਇਰੈਕਟਰ ਆਈ.ਆਈ.ਟੀ. ਰੋਪੜ ਪਰੋਫੈਸਰ ਰਾਜੀਵ ਆਹੂਜਾ, ਉਦਯੋਗ ਅਤੇ ਵਣਜ ਦੇ ਪਰਮੱਖ ਸਕੱਤਰ ਦਲੀਪ ਕਮਾਰ ਆਈ..ਸ., ਯੂ.ਟੀ ਚੰਡੀਗੜ ਦੇ ਸ.ਸ.ਪੀ. ਕਲਦੀਪ ਚਾਹਲ ਆਈ.ਪੀ.ਸ., ਦਰਗਾ ਦਾਸ ਫਾਊਂਡੇਸ਼ਨ ਦੇ ਡਾਇਰੈਕਟਰ ਅਤਲ ਖੰਨਾ, ਪਰਧਾਨ ਕਰੇਡਾਈ ਪੰਜਾਬ ਅਤੇ ਸੀ.ਮ.ਡੀ.ਪੀ.ਸੀ.ਲ. ਹਾਊਸਿੰਗ ਗਰੱਪ ਜਗਜੀਤ ਸਿੰਘ ਮਾਾ, ਚੰਡੀਗੜ ਸਾਹਿਤ ਅਕੈਡਮੀ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ ਵਿੱਜ ਆਧਨਿਕ ਸਾਹਿਤ ਦੇ ਸਾਬਕਾ ਪਰੋਫੈਸਰ ਡਾ: ਨਰੇਸ਼ , ਸਾਬਕਾ ਸੋਸੀਟ ਪਰੋਫੈਸਰ, ਸਕੂਲ ਆਫ ਕਮਿਊਨੀਕੇਸ਼ਨ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ - ਜੈਅੰਤ ਪੇਠਕਰ, ਪੀ.ਆਰ.ਓ. ਆਈ. ਆਈ. ਟੀ. ਰੋਪੜ ਸਰੀਮਤੀ ਪਰੀਤਇੰਦਰ ਕੌਰ ਅਤੇ ਡਾਇਰੈਕਟਰ, ਸਕਸੈੱਸ ਮੰਤਰਾ ਓਵਰਸੀਸ਼ ਵਿਸ਼ਾਲ ਡੋਗਰਾ ਸ਼ਾਮਲ ਹਨ।
achievers in diverse spheres honoured with entrepreneur achiever awards 2022
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)