ਹਾਈ ਕਮਾਂਡ ਦਾ ਸਿੱਧੂ ਨੂੰ ਵਡਾ ੱਟਕਾ! ਮਖ ਮੰਤਰੀ ਬਨਣ ਦਾ ਸਪਨਾ ਨਹੀਂ ਹੋਵੇਗਾ ਪੂਰਾ

21/10/2021 | The public times | punjab

ਚੰਡੀਗੜਹ - ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿੰਘ ਸਿੰਧੂ ਦੀ ਮੱਖਮੰਤਰੀ ਬਣਨ ਦੀ ਜਿਹੜੀ ਉਮੀਦ ਰੱਖਦੇ ਸੀ ਓਹੋ ਅਧੂਰੀ ਰਹਿ ਸਕਦੀ ਹੈ। ਹਣ ਤੋਂ ਹੀ ਨਵਜੋਤ ਸਿੰਘ ਸਿੱਧੂ ਨੂੰ ਉਨਹਾਂ ਦੇ ਹੀ ਪਾਰਟੀ ਅੰਦਰੋਂ ਘੇਰਾ ਪਾਉਣਾ ਸ਼ਰੂ ਹੋ ਰਿਹਾ ਹੈ। ਬਧਵਾਰ ਨੂੰ ਇਸ ਘੇਰੇ ਦੀ ਮਿਸਾਲ ਨਵਜੋਤ ਸਿੰਘ ਦੇ ਗੜਹ ਅਮਰਿਤਸਰ ਚ ਵੇਖਣ ਨੂੰ ਮਿਲੀ। ਭਗਵਾਨ ਵਾਲਮੀਕਿ ਜੀ ਦੇ ਪਰਕਾਸ਼ ਦਿਵਸ ਦੇ ਮੌਕੇ ਤੇ ਰਾਮ ਤੀਰਥ ਮੰਦਿਰ ਵਿਚ ਕਰਵਾ ਗ ਰਾਜ ਪੱਧਰੀ ਸਮਾਗਮ ਵਿਚ ਕਾਂਗਰਸੀ ਲੀਡਰਾ ਨੇ ਚਰਨਜੀਤ ਸਿੰਘ ਨੂੰ ਹੀ ਮਖ ਮੰਤਰੀ ਦੇ ਅਹਦੇ ਲਈ ਪਾਰਟੀ ਦਾ ਉਮੀਦਵਾਰ ਬਣੌਨ ਦੀ ਮਹਿੰਮ ਦਿਤੀ। ਇਸ ਗੱਲ ਨੂੰ ਲੈਕੇ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਦੇ ਵਿਚਾਲੇ ਆਪਸ ਚ ਇਕ ਦੂਜੇ ਨਾਲ ਤਣਾਅ ਚਲ ਰਿਹਾ। ਚਰਨਜੀਤ ਸਿੰਘ ਚੰਨੀ ਮੜ ਮੱਖਮੰਤਰੀ ਬਣਨ ਦੇ ਰੂਪ ਚ ਉਮੀਦਵਾਰ ਬਣਾਉਣ ਦੀ ਮੰਗ ਨੇ ਇਹੀ ਸਪਸ਼ਟ ਕਰ ਦਿੱਤਾ ਹੈ ਕਿ ਨਵਜੋਤ ਸਿੰਘ ਨੂੰ ਮੰਤਰੀ ਬਨਣ ਲਈ ਰਾਹ ਰੋਕਣ ਦੀਆ ਤਿਆਰੀਆਂ ਹੋ ਗਿਆ ਹਨ। ਭਗਵਾਨ ਵਾਲਮੀਕੀ ਜੀ ਦੇ ਸਮਾਗਮ ਵਿੱਚ ਉਪ ਮੱਖਮੰਤਰੀ ਓਪੀ ਸੋਨੀ, ਕੈਬਿਨੇਟ ਮੰਤਰੀ ਡਾ.ਰਾਜ ਕਮਾਰ ਵੇਰਕਾ,ਵਿਧਾਇਕ ਹਰਪਰਤਾਪ ਸਿੰਘ ਅਜਨਾਲਾ ਤੇ ਤਰਸੇਮ ਸਿੰਘ ਸਪੀਕਰ ਰਾਣਾ ਕੇਪੀ ਸਿੰਘ, ਵਿਧਾਇਕ ਹਰਪਰਤਾਪ ਸਿੰਘ ਅਜਨਾਲਾ ਤੇ ਤਾਸੇਮ ਸਿੰਘ ਡੀਸੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਕਾਂਗਰਸ ਪਾਰਟੀ ਵਲੋਂ ਆਉਂਦੀਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰੇਸ ਪਾਰਟੀ ਵਲੋਂ ਮੱਖਮੰਤਰੀ ਦੇ ਅਹਦੇ ਤੇ ਬਣਾਇਆ ਜਾਵੇ। ਪਾਰਟੀ ਵਲੋਂ ਕਿਹਾ ਗਿਆ ਕਿ ਚਰਨਜੀਤ ਸਿੰਘ ਚੰਨੀ ਸਿਰਫ ੪ ਮਹੀਨਿਆਂ ਲਈ ਨਹੀਂ ਸਗੋਂ ਅਗਲੇ ਪੰਜ ਸਾਲ ਲਈ ਹੋਣਾ ਚਾਹੀਦਾ ਹੈ। ਇਸ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਕਾਂਗਰਸੀ ਲੀਡਰਾਂ ਨੇ ਮੰਗ ਕੀਤੀ ਹੈ, ਕਿ 2022 ਵਿਚ ਆਉਣ ਵਾਲਿਆਂ ਪੰਜਾਬ ਦੀਆ ਵਿਧਾਨ ਸਭਾ ਚੋਣਾਂ ਵਿੱਚ ਚਰਨਜੀਤ ਚੰਨੀ ਨੂੰ ਹੀ ਮੱਖ ਮੰਤਰੀ ਦੇ ਅਹਦੇ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਹੈ। ਇਸ ਵੇਲੇ ਮੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਦੇ ਪਰਧਾਨ ਨਵਜੋਤ ਸਿੱਧੂ ਵਿਚਾਲੇ ਤਣਾਅ ਚੱਲ ਰਿਹਾ ਹੈ। ਇਸ ਦੌਰਾਨ ਚੰਨੀ ਨੂੰ ਮੜ ਮੱਖ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਮੰਗ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਿੱਧੂ ਦਾ ਰਾਹ ਰੋਕਣ ਦੀਆਂ ਤਿਆਰੀਆਂ ਹੋ ਗਈਆਂ ਹਨ। ਸਾਬਕਾ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਵਜੋਤ ਸਿੱਧੂ ਨੂੰ ਹੀ ਘੇਰ ਰਹੇ ਹਨ, ਤੇ ਕਹਿ ਰਹੇ ਹਨ, ਕਿ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਚ ਪਰਧਾਨ ਬਣਨ ਮਗਰੋਂ ਪਾਰਟੀ ਨੇ ਬੜੀ ਤੇਜ਼ੀ ਨਾਲ ਪੰਜਾਬ ਚ ਆਪਣਾ ਨਾਮ ਗਆਇਆ ਹੈ। ਉਨਹਾਂ ਕਿਹਾ, ‘‘ਛੇ ਮਹੀਨੇ ਪਹਿਲਾਂ ਅਸੀਂ ਮਜ਼ਬੂਤ ਸਥਿਤੀ ਵਿੱਚ ਸੀ, ਪਰ ਹਣ ਪਾਰਟੀ ਨਿਘਾਰ ਵੱਲ ਹੈ ਤੇ ਇਸ ਦੀ ਇਕੋ ਇਕ ਮੱਖ ਵਜਹਾ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪਰਧਾਨ ਬਣਾਉਣਾ ਹੈ। ਸੀਨੀਅਰ ਮਖ ਮੰਤਰੀਆਂ ਤੇ ਲੀਡਰਾਂ ਨੇ ਇਕ ਰਣਨੀਤੀ ਤਹਿਤ ਹੀ ਚੰਨੀ ਦਾ ਨਾਂ ਲਿੱਤਾ ਹੈ। ਇਸ ਦੇ ਨਾਲ ਇਕ ਤਾ ਚੰਨੀ ਦੀ ਤਾਰੀਫ ਕਰਨ ਵਾਲੇ ਲੀਡਰਾਂ ਦਲਿਤ ਵੋਟ ਨੂੰ ਪਰਭਾਵਿਤ ਕਰ ਸਕਣਗੇ, ਤੇ ਨਾਲੇ ਦੂਜਾ ਕਿ ਓਹੋ ਨਵਜੋਤ ਸਿੰਘ ਸਿੱਧੂ ਦਾ ਪਤਾ ਸਾਫ ਵੀ ਕਰ ਸਕਣਗੇ। ਇਸ ਲਈ ਕੈਪਟਨ ਧੜਾ ਨਵਜੋਤ ਸਿੰਘ ਨੂੰ ਕਿਸੇ ਵੀ ਕੀਮਤ ਚ ਪੰਜਾਬ ਦੀ ਮੱਖਮੰਤਰੀ ਕਰਸੀ ਤਕ ਨਹੀਂ ਪਹੰਚਣ ਦੇਣਾ ਚਾਹੰਦਾ। ਅਮਰਿੰਦਰ ਸਿੰਘ ਨਾਲ ਰਹੇ ਲੀਡਰਾਂ ਨੂੰ ਲਗਦਾ ਹੈ ਕਿ ਸਿੱਧੂ ਦਾ ਪਾਰਟੀ ਅੰਦਰ ਜਿਨਹਾਂ ਉਚਾ ਹੋਵੇਗਾ, ਉਨਹਾਂ ਹੀ ਓਹਨਾ ਲਾਇਖਤਰਾ ਬਣੇਗਾ ਤੇ ਕਾਮ ਖਰਾਬ ਕਰੇਗਾ।

the public times


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App