ਚੰਡੀਗੜਹ - ਪੰਜਾਬ ਦੇ ਮੱਖਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਮੱਖਮੰਤਰੀ ਦੀ ਕਰਸੀ ਤੋਂ ਇਸਤੀਫ਼ਾ ਦੇ ਦਿੱਤਾ ਸੀ, ਤੇ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਓਹੋ ਪੰਜਾਬ ਚ ਨਵੀ ਪਤਰੀ ਬਣਾਉਣਗੇ। ਜਿਸ ਦੇ ਨਾਲ 4 ਮਹੀਨਿਆਂ ਬਾਅਦ ਹੋਣ ਵਾਲੀ 2022 ਵਿਧਾਨ ਸਭਾ ਚ ਚੋਣਾਂ ਲੜਨਗੇ। ਪਹਿਲਾ ਇਕ ਫੋਟੋ ਵਾਇਰਲ ਹੋਈ ਸੀ ਜਿਸ ਵਿਚ ਅਮਰਿੰਦਰ ਸਿੰਘ ਬਾਜਪਾ ਸਰਕਾਰ ਨਾਲ ਮਿਲ ਕੇ ਆ ਸਨ। ਚੋਣਾਂ ਤੋਂ ਪਹਿਲਾ ਬਾਜਪਾ ਸਰਕਾਰ ਨਾਲ ਗਠਜੋੜ ਹੋਵੇਗਾ , ਇਸ ਤੋਂ ਪਤਾ ਚਲਦਾ ਹੈ ਕਿ ਕੈਪਟਨ ਹਣ ਪੰਜਾਬ ਚ ਬੀਜੇਪੀ ਦਾ ਸਹਾਰਾ ਹੋਣਗੇ। ਅਮਰਿੰਦਰ ਸਿੰਘ ਨੇ ਕਿਹਾ ਜਿਹੜੇ ਵੀ ਸ਼ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ ਵੱਖ ਹੋ ਹਨ ਓਹਨਾ ਨਾਲ ਵੀ ਮਲਾਕਾਤ ਕੀਤੀ ਜਾਵੇਗੀ। ਪਰ ਇਸ ਸਿਆਸੀ ਖੇਡ ਤੋਂ ਪਹਿਲਾ ਕਿਸਾਨਾਂ ਦੇ ਅੰਦੋਲਨ ਦਾ ਹਾਲ ਲੱਭਣਾ ਜ਼ਿਆਦਾ ਉਪਰ ਸੀ ਤਾਕੀ ਬੋਰਡਰ ਉਤੇ ਬੈਠੇ ਕਿਸਾਨ ਆਪਣੇ ਘਰੇ ਜਾ ਸਕਣ। ਸਨਣ ਚ ਆਯਾ ਹੈ ਬੀਜੇਪੀ ਸਰਕਾਰ ਵਲੋਂ ਕੈਪਟਨ ਨੂੰ ਆਪਣੀ ਸਰਕਾਰ ਚ ਮਿਲਾਣ ਦੀ ਰਣਨੀਤੀ ਪਹਿਲਾ ਹੀ ਬਣਾ ਚਕੀ ਸੀ, ਬਸ ਅਮਰਿੰਦਰ ਸਿੰਘ ਦੀ ਮੰਜੂਰੀ ਜਰੂਰੀ ਸੀ, ਜੋ ਕਿ ਹਣ ਦਿੱਖ ਰਹੀ ਹੈ। ਅਮਰਿੰਦਰ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਹੀ ਹਥਿਆਰ ਬਣਾ ਕੇ ਸਿਆਸਤ ਵਿੱਚ ਨਵੇਂ ਸਿਰਿਓਂ ਉੱਤਰਣ ਦਾ ਪਲੈਨ ਖੇਡਿਆ ਜਾ ਰਿਹਾ ਹੈ। ਕੈਪਟਨ ਨੇ ਇੱਕ ਇੰਟਰਵਿਊ ਚ ਸੰਕੇਤ ਦਿੱਤਾ ਕਿ ਦਿੱਲੀ ਚ ਸਿੰਘੂ, ਟਿਕਰੀ ਤੇ ਗਾਜ਼ੀਪਰ ਬਾਰਡਰ ਚ ਚੱਲ ਰਿਹਾ ਕਿਸਾਨੀ ਅੰਦੋਲਨ ਛੇਤੀ ਹੀ ਕਿਸੇ ਨਤੀਜੇ ਵੱਲ ਵਧ ਸਕਦਾ ਹੈ। ਇਸ ਉਤੇ ਕੇਂਦਰ ਸਰਕਾਰ ਬਾਰਡਰ ਤੇ 10 ਮਹੀਨਿਆਂ ਤੋਂ ਵੀ ਉਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰੇਗੀ। ਉਨਹਾਂ ਕਿਹਾ ਕਿ ਉਹ ਖੇਤੀਬਾੜੀ ਕਾਨੂੰਨਾਂ ਦੇ ਮੱਦੇ ਦੇ ਹੱਲ ਹੋਣ ਤੋਂ ਬਾਅਦ ਹੀ ਭਾਜਪਾ ਨਾਲ ਗੱਠਜੋੜ ਕਰਨਗੇ। ਅਮਰਿੰਦਰ ਸਿੰਘ ਦੀ ਭਾਸ਼ਾ ਬੀਜੇਪੀ ਦੇ ਲਈ ਬਦਲ ਗਈ ਹੈ। ਅਮਰਿੰਦਰ ਸਿੰਘ ਵਲੋਂ ਕਿਹਾ ਗਿਆ ਕਿ ਬਾਜਪਾ ਪਾਰਟੀ ਫਿਰਕੂ ਨਹੀਂ ਹੈ। ਉਨਹਾਂ ਨੇ ਬਾਜਪਾ ਦੇ ਮਸਲਿਮ ਵਿਰੋਧੀ ਹੋਣ ਨੂੰ ਵੀ ਗ਼ਲਤ ਕਰਾਰ ਦਿੱਤਾ। ਅਮਰਿੰਦਰ ਸਿੰਘ ਵਲੋਂ ਬੀਜੇਪੀ ਦੇ ਸਾਥ ਦਿੰਦੇ ਹਰ ਵੇਲੇ ਕਿਸਾਨੀ ਅੰਦੋਲਨ ਨੂੰ ਲੈਕੇ ਗੱਲ ਰਹੇ ਸਨ, ਤਾਕੀ ਕੋਈ ਨਾ ਭੜਕੇ। ਅਮਰਿੰਦਰ ਨੇ ਕਿਹਾ ਕਿ ਕਿਸਾਨ ਅੰਦੋਲਨ ਤੋਂ ਪਹਿਲਾ ਮੋਦੀ ਦਾ ਪੰਜਾਬ ਚ ਕੋਈ ਵਿਰੋਧ ਨਹੀਂ ਸੀ, ਨਾਲੇ ਇਹੇ ਵੀ ਖਲਾਸਾ ਕੀਤਾ ਕਿਸਾਨ ਦੇ ਅੰਦੋਲਨ ਨੂੰ ਖ਼ਤਮ ਕਰਨ ਦੀਆ ਕੋਸ਼ਿਸ਼ਾਂ ਜਾਰੀ ਹਨ। ਅਮਰਿੰਦਰ ਸਿੰਘ ਸ਼ਰੂ ਤੋਂ ਹੀ ਖਾਲਿਸਤਾਨ ਪੱਖੀਆਂ ਦੀਆਂ ਸਰਗਰਮੀਆਂ ਨੂੰ ਵੀ ਵੱਡਾ ਮੱਦਾ ਬਣਾ ਰਹੇ ਹਨ। ਉਨਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖਫੀਆ ਜੰਸੀ ਆਈਸਆਈ ਤੇ ਖ਼ਾਲਿਸਤਾਨੀ ਅੱਤਵਾਦੀ ਸਲੀਪਰ ਸੈੱਲਾਂ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪਿਛਲੇ 3 ਸਾਲਾਂ ਤੋਂ ਮੱਖ ਮੰਤਰੀ ਵਜੋਂ ਇਹ ਮੱਦਾ ਚੱਕਦੇ ਰਹੇ ਹਨ। ਹਾਲਾਂਕਿ ਕਿਸੇ ਵੀ ਤਰੀਕੇ ਤੋਂ ਖਾਲਿਸਤਾਨ ਦਾ ਕੋਈ ਵੀ ਸਾਥ ਨਹੀਂ ਦੇ ਰਿਹਾ ਪਰ ਅਮਰਿੰਦਰ ਸਿੰਘ ਵਲੋਂ ਹਮੇਸ਼ਾ ਖਾਲਿਸਤਾਨ ਤੇ ਹੀ ਚਰਚਾ ਹੰਦੀ ਹੈ , ਜਾ ਓਹਨਾ ਬਾਰੇ ਬੋਲ ਰਹੇ ਹੰਦੇ ਹਨ। ਜਿਵੇ ਬੀਜੇਪੀ ਬੋਲੀ ਬੋਲ ਰਹੀ ਹੈ ਅਮਰਿੰਦਰ ਸਿੰਘ ਨੇ ਓਦਾਂ ਹੀ ਬੋਲੀ ਬੋਲਣੀ ਸ਼ਰੂ ਕਰ ਦਿੱਤੀ ਹੈ। ਅਮਰਿੰਦਰ ਸਿੰਘ ਵੋ ਕਿਹਾ ਗਿਆ ਕਿ ਪੰਜਾਬ ਚ ਦਰੋਣਾ ਰਹੀ ਸਰਹੱਦ ਪਾਰੋ ਹਥਿਆਰ , ਨਸ਼ੇ ਤੇ ਪੈਸੇ ਬੇਜਾਨ ਦਾ ਮਦਾ ਚਿੰਤਾਜਨਕ ਹੈ। ਪੰਜਾਬ ਦਾ ਡਾ ਹਿੱਸਾ ਬੀਸਫ਼ ਦੇ ਹੇਠਾਂ ਆ ਗਯਾ ਹੈ, ਤੇ ਹਾਲਤ ਕਸ਼ਮੀਰ ਵਰਗੇ ਹੋ ਜਾਣਗੇ, ਸ਼ਹਿਰ ਵਾਲੇ ਰੋਸ ਜਤਾ ਰਹੇ ਹਨ ਪਰ ਅਮਰਿੰਦਰ ਸਿੰਘ ਨੇ ਇਸ ਮਦੇ ਉਤੇ ਕੋਈ ਵੀ ਗੱਲ ਨਹੀਂ ਕੀਤੀ।
the public times
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)