ਲਖੀਮਪਰ ਖੀਰੀ ਜ਼ਿਲਹੇ ਦੇ ਤਿਕੋਨੀਆ ਪਿੰਡ ਵਿਚ ਪਿਛਲੇ ਸਾਲ 3 ਅਕਤੂਬਰ ਨੂੰ ਜੀਪ ਨਾਲ ਕਚਲ ਕੇ ਮਾਰੇ ਗ ਕਿਸਾਨ ਨੱਛਤਰ ਸਿੰਘ ਦੇ ਪੱਤਰ ਨੇ ਖੇਤਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਗਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਖ਼ਿਲਾਫ਼ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਇਰਾਦਾ ਜਤਾਇਆ ਹੈ। ਦੱਸ ਦੇਈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਤਿਕੋਨੀਆ ਪਿੰਡ ਵਿਚ ਕਿਸਾਨਾਂ ਦੇ ਵਿਰੋਧ ਪਰਦਰਸ਼ਨ ਦੌਰਾਨ ਹੋਈ ਹਿੰਸਾ ਚ ਨੱਛਤਰ ਸਿੰਘ ਸਮੇਤ 4 ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਇਕ ਪੱਤਰਕਾਰ ਸਮੇਤ 4 ਹੋਰ ਲੋਕ ਮਾਰੇ ਗ ਸਨ। ਇਸ ਮਾਮਲੇ ਵਿਚ ਕੇਂਦਰੀ ਗਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੱਤਰ ਆਸ਼ੀਸ਼ ਮਿਸ਼ਰਾ ਨੂੰ ਮੱਖ ਦੋਸ਼ੀ ਦੇ ਤੌਰ ਗਿਰਫ਼ਤਾਰ ਕੀਤਾ ਗਿਆ ਹੈ। ਜਗਦੀਪ ਨੇ ਕਿਹਾ ਕਿ ਅਸੀਂ ਚੋਣਾਂ ਵਿਚ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਖੜਹੇ ਹਾਂ। ਸਾਡੀ ਲੜਾਈ ਵੀ ਉਹ ਹੀ ਲੜ ਰਹੇ ਹਨ। ਉਹ ਜਿੱਥੇ ਵੀ ਹੋਣਗੇ, ਅਸੀਂ ਉਨਹਾਂ ਨਾਲ ਖੜਹੇ ਹੋਵਾਂਗੇ। ਜਗਦੀਪ ਨੇ ਵਿਰੋਧੀ ਪਾਰਟੀਆਂ ਦਾ ਧੰਨਵਾਦ ਕਰਦੇ ਹੋ ਕਿਹਾ ਕਿ ਜੇਕਰ ਵਿਰੋਧੀ ਧਿਰ ਨਾ ਹੰਦਾ ਤਾਂ ਤਿਕੋਨੀਆ ਦੀ ਵਾਰਦਾਤ ਨੂੰ ਇਕ ਘਟਨਾ ਮਾਤਰ ਦਿਖਾ ਦਿੱਤਾ ਜਾਂਦਾ। ਉਨਹਾਂ ਨੇ ਕਿਹਾ ਕਿ ਵਿਰੋਧੀ ਧਿਰ ਨਾ ਖੜਹਾ ਹੰਦਾ ਅਤੇ ਕਿਸਾਨ ਯੂਨੀਅਨ ਦਾ ਦਬਾਅ ਨਾ ਹੰਦਾ ਤਾਂ ਇਸ ਮਾਮਲੇ ਵਿਚ ਕੋਈ ਕਾਰਵਾਈ ਨਾ ਹੰਦੀ। ਜਗਦੀਪ ਨੇ ਕਿਹਾ ਕਿ ਅਜੇ ਮਿਸ਼ਰਾ ਟੇਨੀ ਨੂੰ ਕੇਂਦਰੀ ਗਰਹਿ ਰਾਜ ਮੰਤਰੀ ਦੇ ਅਹਦੇ ਤੋਂ ਨਾ ਹਟਾਇਆ ਜਾਣਾ ਬਹਤ ਵੱਡਾ ਚਣਾਵੀ ਮੱਦਾ ਹੈ। ਹਣ ਤਾਂ ਜਨਤਾ ਹੀ ਇਸ ਦਾ ਹਿਸਾਬ-ਕਿਤਾਬ ਕਰੇਗੀ, ਕਿਉਂਕਿ ਸਰਕਾਰ ਨੇ ਤਾਂ ਸਣਨਾ ਬੰਦ ਕਰ ਦਿੱਤਾ ਹੈ। ਲਖੀਮਪਰ ਦੇ ਧੌਰਹਰਾ ਇਲਾਕੇ ਦੇ ਨਾਮਦਾਰ ਪਰਵਾ ਪਿੰਡ ਦੇ ਰਹਿਣ ਵਾਲੇ ਨੱਛਤਰ ਸਿੰਘ ਦੇ ਪੱਤਰ ਜਗਦੀਪ ਸਿੰਘ ਨੇ ਇਕ ਨਿਊਜ਼ ਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਉਨਹਾਂ ਨੂੰ ਲਖੀਮਪਰ ਖੀਰੀ ਦੀ ਧੌਰਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨਹਾਂ ਨੇ ਇਹ ਕਹਿੰਦੇ ਹੋ ਮਨਾ ਕਰ ਦਿੱਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਚ ਸਿੱਧੇ ਤੌਰ ਤੇ ਅਜੇ ਮਿਸ਼ਰਾ ਟੇਨੀ ਨਾਲ ਟੱਕਰ ਲੈਣਗੇ। ਉਨਹਾਂ ਅੱਗੇ ਕਿਹਾ ਕਿ ਸਪਾ ਅਤੇ ਕਾਂਗਰਸ ਨੇ ਬਹਤ ਜ਼ੋਰ ਲਾਇਆ ਕਿ ਮੈਂ ਧੌਰਹਰਾ ਸੀਟ ਤੋਂ ਉਨਹਾਂ ਦੀ ਪਾਰਟੀ ਦੀ ਟਿਕਟ ਤੇ ਚੋਣਾਂ ਲੜਾਂ ਪਰ ਮੈਂ ਉਨਹਾਂ ਨੂੰ ਕਹਿ ਦਿੱਤਾ ਕਿ ਮੈਂ ਛੋਟੀ ਲੜਾਈ ਨਹੀਂ ਲੜਾਂਗਾ। ਮੈਨੂੰ 2024 ਵਿਚ ਲੋਕ ਸਭਾ ਚੋਣਾਂ ਦੀ ਟਿਕਟ ਦਿਓ। ਮੈਂ ਸਿੱਧਾ ਟੇਨੀ ਨਾਲ ਲੜਾਂਗਾ, ਲੜਾਈ ਲੜਾਂਗੇ ਤਾਂ ਕਾਇਦੇ ਨਾਲ ਹੀ ਲੜਾਂਗੇ।
the son of the deceased farmer is in the process of defeating minister tenny in the elections
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)