"ਚੰਡੀਗੜ੍ਹ ਦੇ ਸੈਕਟਰ 22 ਵਿੱਚ ਸ਼ੋਅਰੂਮ ਦੀ ਪਹਿਲੀ ਮੰਜ਼ਿਲ 'ਤੇ ਫੋਟੋ ਲੈਬ ਨਾਲ ਜੁੜੀ ਇਕ ਭਿਆਨਕ ਅੱਗ ਲੱਗ ਗਈ। ਬਾਂਸਲ ਫ਼ੋਟੋ ਲੈਬ ਜੋ ਕਿ ਫੋਟੋ ਮੇਕਿੰਗ ਦਾ ਕੰਮ ਕਰਦਾ ਸੀ, ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀ ਅੱਗ ਨੂੰ ਬੁਝਾਉਣ ਲਈ ਪਹੁੰਚੀਆਂ। ਇੰਟਰਨੈਟ ਤੇ ਖਬਰ ਛਪਣ ਤੱਕ, ਕੋਈ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ।"
a Massive Fire Broke Out In A Photo Lab The First Floor Of The Showroom In Sector 22 Chandigarh Was Reduced To Ashes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)