ਅੱਜ ਕਲ ਦੁਨੀਆ ਚ ਕਾਫੀ ਇਹੋ ਜਿਹੇ ਜੇ ਲੋਗ ਹਨ ਜੋ ਧਰਮ ਦੀ ਬੇਅਦਬੀ ਕਰਦੇ ਹਨ, ਉਥੇ ਹੀ ਸੋਸ਼ਲ ਮੀਡਿਆ ਚ ਇਸ ਚੀਜ ਦਾ ਪਤਾ ਲੱਗ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਫੀ ਹੁੰਦੀ ਨਜ਼ਰ ਦਿਖਾਈ ਦੇ ਰਹੀ ਹੈ, ਪਰ ਕਿਸੇ ਨੂੰ ਕੋਈ ਵੱਡੀ ਸਜ਼ਾ ਨਹੀਂ ਦਿੱਤੀ ਜਾਂਦੀ। ਜਿਥੇ ਕੀਤੇ ਵੀ ਗ੍ਰੰਥ ਸਾਹਿਬ ਜੀ ਦੀ, ਗੁਟਕਾ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਨ੍ਹਾਂ ਦੇ ਵਲੋਂ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਮਾਸਿਕ ਤੋਰ ਤੇ ਬਿਮਾਰ ਦਸ ਕੇ ਸ਼ਦ ਦਿੱਤਾ ਹੈ, ਹਾਲਾਂਕਿ ਸਭ ਨੂੰ ਪਤਾ ਕਿ ਇਹ ਇਕ ਬਚਨ ਦਾ ਤਰੀਕਾ ਹੈ।
ਦਸ ਦਈਏ ਤੇ ਇੰਸਟਾ ਦੇ ਉਪਰ ਕਈ ਇਹੋ ਜਿਹੇ ਚੈਂਨਲ ਹਨ ਜਿਨ੍ਹਾਂ ਚ ਸਿੱਖਾਂ ਦੇ ਗੁਰੂਆਂ ਦੇ ਉੱਤੇ ਕਾਫੀ ਭਦੀ ਸ਼ਬਦਾਬਲੀ ਵਰਤੀ ਜਾਂਦੀ ਹੈ, AI ਦੇ ਨਾਲ ਵੀਡੀਓ ਬਣਾ ਕੇ ਕਾਫੀ ਪਾਈ ਜਾ ਰਹੀ ਹੈ ਪਰ ਕਿਸੇ ਦੇ ਵਲੋਂ ਇਸ ਉਤੇ ਆਵਾਜ਼ ਨਹੀਂ ਚਕੀ ਜਾ ਰਹੀ, ਇੰਸਟਾ ਤੇ ਉਪਰ ਇਕ ਚਨੀਲ ਬਣਾਇਆ ਹੈ ਜੋ ਕਿ 2020 ਤੋਂ ਇਹ ਕਮ ਕਰ ਰਿਹਾ ਹੈ, ਗੁਰੂਆਂ ਦੀ ਫੋਟੋ ਪਾਕੇ ਉਪਰ ਗਲਤ ਸ਼ਬਦ ਪੰਜਾਬੀ ਚ ਲਿਖੇ ਜਾਂਦੇ ਹਨ, ਤੇ ਆਪਣੇ ਆਮ ਨੂੰ ਬਹੁਤ ਮਹਾਨ ਸਮਝਦੇ ਹਨ, ਇਹ ਚੈਨਲ ਕਨੇਡਾ ਚ ਚਲਾਇਆ ਜਾ ਰਿਹਾ ਹੈ। ਚੈਨਲ ਦਾ ਨਾਮ nanak_panthi ਹੈ ਜਿਥੇ ਕਿ 1945 ਪੋਸਤ ਪਾਇਆ ਗਿਆ ਹਨ। ਜਿਸ ਦੇ ਉਤੇ ਸਖਤ ਕਾਰਵਾਈ ਤੇ ਸਜ਼ਾ ਦੈਣੀ ਚਾਹੀਦੀ ਹੈ।
ਜਿਥੇ ਹਜੇ ਕਿਸੇ ਦੀ ਨਿਗ੍ਹਾ ਨਹੀਂ ਪਈ, ਜਿਸ ਕੇਕੇ ਉਸਦੇ ਵਲੋਂ ਕਾਫੀ ਦਲੇਰੀ ਨਾਲ ਭਦੀ ਸਬਦਾਵਲੀ ਸਿੱਖਾਂ ਕੌਮ ਦੇ ਬਾਰੇ ਲਿਖੀ ਜਾ ਰਹੀ ਹੈ, ਸਿੱਖਾਂ ਦੇ ਬਾਰੇ ਗਲਤ ਜਾਣਕਾਰੀ ਲੋਕ ਤਕ ਪੋਹਂਚਾਈ ਜਾ ਰਹੀ।
Bad Language Being Used About sikh Gurus Countless Pictures On Instagram No Action Taken
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)