ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਵਿਦਿਆਰਥੀਆਂ ਦੇ ਹੱਕ ਵਿੱਚ ਵੱਡਾ ਅਤੇ ਐਤਿਹਾਸਿਕ ਫੈਸਲਾ ਲਿਆ ਗਿਆ ਹੈ। ਹੁਣ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਆਪਣੀਆਂ ਉੱਤਰ ਪੱਤਰੀਆਂ (Answer Sheets) ਦਾ ਮੁੜ ਮੁਲਾਂਕਣ (Re-evaluation) ਕਰਵਾ ਸਕਣਗੇ। ਇਸ ਤੋਂ ਪਹਿਲਾਂ ਬੋਰਡ ਸਿਰਫ਼ ਰੀ-ਚੈਕਿੰਗ (Re-checking) ਦੀ ਸਹੂਲਤ ਦਿੰਦਾ ਸੀ, ਪਰ ਹੁਣ ਵਿਦਿਆਰਥੀ ਮੁਲਾਂਕਣ ਦੀ ਮੰਗ ਕਰ ਸਕਣਗੇ, ਜਿਸ ਵਿੱਚ ਉੱਤਰਾਂ ਦੀ ਗੁਣਵੱਤਾ ਅਨੁਸਾਰ ਮੁੜ ਜਾਂਚ ਕੀਤੀ ਜਾਵੇਗੀ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫੈਸਲੇ ਦੀ ਸਰਾਹਣਾ ਕੀਤੀ ਜਾ ਰਹੀ ਹੈ। ਵਿਦਿਆਰਥੀਆਂ, ਮਾਪੇ ਤੇ ਅਧਿਆਪਕਾਂ ਨੇ ਇਸ ਨੂੰ ਇੱਕ ਸੁਚੱਜਾ ਕਦਮ ਦੱਸਿਆ ਹੈ, ਜੋ ਪੂਰੇ ਜਾਂਚ ਪ੍ਰਕਿਰਿਆ ਨੂੰ ਹੋਰ ਵੱਧ ਪਾਰਦਰਸ਼ੀ ਬਣਾਏਗਾ।
Pseb s Big Decision Now There Will Be Re evaluation Of 10th And 12th Answer Sheets
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)