ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਪੂਰੇ ਦੇਸ਼ ਅਤੇ ਵਿਦੇਸ਼ ਦੇ ਲੋਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ ਉੱਥੇ ਹੀ ਜੇਕਰ ਗੱਲ ਕੀਤਿਆਂ ਵੀ ਅੰਮਰਿਤਸਰ ਦੀ ਤਾਂ ਅੰਮਰਿਤਸਰ ਦੇ ਵਿਚ ਸ਼ਹੀਦਗੰਜ ਗਰਦਆਰਾ ਸਾਹਿਬ ਵਿਚ ਸੰਗਤਾਂ ਵੱਲੋਂ ਵੱਖਰੇ ਢੰਗ ਦੇ ਨਾਲ ਗਰਪਰਬ ਮਨਾਇਆ ਜਾਂਦਾ ਹੈ। ਉੱਥੇ ਹੀ ਸ਼ਰੋਮਣੀ ਗਰਦਆਰਾ ਪਰਬੰਧਕ ਕਮੇਟੀ ਵੱਲੋਂ ਜਿਥੇ ਗਰਦਆਰਾ ਸਾਹਿਬ ਦੇ ਵਿੱਚ ਰੰਗ ਬਰੰਗੇ ਫੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ। ਉਥੇ ਹੀ ਸਿੱਖ ਸੰਗਤਾਂ ਵੱਲੋਂ ਵੀ ਆਪਣੇ ਢੰਗ ਦੇ ਨਾਲ ਗਰੂ ਸਾਹਿਬ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜੇਕਰ ਗੱਲ ਕੀਤੀ ਹੈ ਅੰਮਰਿਤਸਰ ਦੀ ਤਾਂ ਅੰਮਰਿਤਸਰ ਦੇ ਸਲਤਾਨਵਿੰਡ ਰੋਡ ਤੇ ਇਕ ਨੌਜਵਾਨ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਅਤੇ 12 ਵਜੇ ਇਸ ਕੇਕ ਨੂੰ ਵੀ ਕੱਟਿਆ ਗਿਆ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਜਿਥੇ ਅੱਜ ਉਨਹਾਂ ਦੇ ਜਨਮ ਸਥਾਨ ਪੋਹਵਿੰਡ ਵਿੱਚ ਮਨਾਇਆ ਜਾ ਰਿਹਾ ਹੈ, ਉਥੇ ਹੀ ਅੰਮਰਿਤਸਰ ਦੇ ਵਿਚ ਸ਼ਹੀਦਗੰਜ ਗਰਦਆਰਾ ਸਾਹਿਬ ਵਿੱਚ ਵੀ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਉੱਥੇ ਹੀ ਅੱਜ ਕਰੀਬ 12 ਵਜੇ ਨੌਜਵਾਨਾਂ ਵੱਲੋਂ ਇੱਕ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਅਤੇ ਗਰੂ ਸਾਹਿਬਾਨ ਨੂੰ ਦੇ ਜਨਮਦਿਨ ਤੇ ਕੇਕ ਕੱਟਿਆ ਗਿਆ। ਉੱਥੇ ਹੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਇਹ ਕੇਕ ਦੀ ਸ਼ਰੂਆਤ ਕੀਤੀ ਗਈ ਸੀ ਤੇ ਇੱਕ 100 ਪੌਂਡ ਦਾ ਕੇਕ ਹੀ ਤਿਆਰ ਕੀਤਾ ਗਿਆ। ਲੇਕਿਨ ਲਗਾਤਾਰ ਹੀ ਇਸ ਦੀ ਮਨਿਆਦ ਵਧਦੀ ਗਈ ਅੱਜ ਉਨਹਾਂ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਹੈ, ਅੱਗੇ ਬੋਲਦੇ ਹੋ ਕਿਹਾ ਕਿ ਇਸ ਕੇਕ ਨੂੰ ਬਣਾਉਣ ਵਾਸਤੇ 6 ਦਿਨ ਤੋਂ ਪਹਿਲਾਂ ਹੀ ਤਿਆਰੀਆਂ ਸ਼ਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕੇਕ 6 ਘੰਟੇ ਵਿੱਚ ਤਿਆਰ ਕੀਤਾ ਜਾਂਦਾ ਹੈ। ਉਥੇ ਉਨਹਾਂ ਦੱਸਿਆ ਕਿ ਇਸ ਕੇਸ ਵਿਚ ਉਨਹਾਂ ਵੱਲੋਂ ਫਰੂਟਸ ਅਤੇ ਡਰਾਈਫਰੂਟ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਨਹਾਂ ਦੱਸਿਆ ਕਿ ਇਹ ਕੇਕ ਨੂੰ ਅੰਮਰਿਤਸਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗਰਦਆਰਾ ਸਾਹਿਬ ਤੱਕ ਇੱਕ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਜਾਂਦਾ ਹੈ, ਅਤੇ ਉਥੇ ਕੱਟਣ ਤੋਂ ਬਾਅਦ ਸੰਗਤਾਂ ਵਿੱਚ ਉਹ ਵੰਡਿਆ ਜਾਂਦਾ ਹੈ ਉਨਹਾਂ ਕਿਹਾ ਕਿ ਇਹ ਸਾਰੀ ਕਿਰਪਾ ਬਾਬਾ ਜੀ ਦੀ ਹੈ ਅਤੇ ਉਹ ਉਨਹਾਂ ਦਾ ਧੰਨਵਾਦ ਕਰਦੇ ਹਨ। ਦੂਰ ਦਰਾਡਿਆਂ ਤੋਂ ਅੱਜ ਲੋਕ ਸ਼ਹੀਦਗੰਜ ਸਾਹਿਬ ਗਰਦਆਰੇ ਵਿੱਚ ਨਤਮਸਤਕ ਹੋ ਕੇ ਗਰੂ ਦਾ ਆਸ਼ੀਰਵਾਦ ਪਰਾਪਤ ਕਰ ਰਹੇ ਹਨ ਅਤੇ ਸ਼ਰਧਾਲੂ ਆਪਣੇ ਢੰਗ ਦੇ ਨਾਲ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਵੀ ਮਨਾ ਰਹੇ ਹਨ। ਉੱਥੇ ਹੀ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਰਕਾਸ਼ ਪਰਬ ਕੱਲ ਸ਼ਹੀਦਗੰਜ ਸਾਹਿਬ ਵਿੱਚ ਮਨਾਇਆ ਜਾਵੇਗਾ ਅਤੇ ਰਾਤ ਨੂੰ ਆਤਿਸ਼ਬਾਜ਼ੀ ਵੀ ਹੋਵੇਗੀ ਲੇਕਿਨ ਸੰਗਤਾਂ ਦਾ ਉਤਸ਼ਾਹ ਅੱਜ ਸੱਚਖੰਡ ਸਰੀ ਦਰਬਾਰ ਸਾਹਿਬ ਸ਼ਹੀਦਾਂ ਸਾਹਿਬ ਅਤੇ ਰਸਤਿਆਂ ਦੇ ਵਿੱਚ ਵੀ ਵੇਖਣ ਨੂੰ ਬਣਦਾ ਸੀ ਅਤੇ ਲੋਕ ਇਸ ਕੇਕ ਦੇ ਨਾਲ ਆਪਣੀਆਂ ਸੈਲਫੀਆਂ ਲੈਂਦੇ ਹੋ ਅਤੇ ਯਾਦਗਾਰ ਤਸਵੀਰਾਂ ਵੀ ਖਿਚਾ ਰਹੇ ਸਨ।
550 lb cake made by youngster on the occasion of the birth anniversary of immortal martyr baba deep singh ji
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)