ਮਾਲੇਰਕੋਟਲਾ ਜ਼ਿਲ੍ਹੇ ਵਿੱਚ ਰਾਤ 09.30 ਵਜੇ ਤੋਂ 11.30 ਵਜੇ ਤੱਕ ਬਲੈਕ ਆਊਟ ਹੋਣ ਜਾ ਰਿਹਾ ਹੈ, ਕਿਰਪਾ ਕਰਕੇ ਸਹਿਯੋਗ ਦਿਓ ਅਤੇ ਸਾਰੀਆਂ ਲਾਈਟਾਂ , ਸੀਸੀਟੀਵੀ ਕੈਮਰੇ ਦੀਆਂ ਲਾਈਟਾਂ, ਸੋਲਰ ਲਾਈਟਾਂ ਤੇ ਹੋਰ ਸਭ ਲਾਈਟਾਂ ਬੰਦ ਕੀਤੀਆਂ ਜਾਣ , ਪਰ ਅਫਵਾਹਾਂ ਫੈਲਾਉਣ ਤੋਂ ਗੁਰੇਜ਼ ਕੀਤਾ ਜਾਵੇ ।
ਹੰਗਾਮੀ ਹਾਲਾਤ ਵਿੱਚ ਮਾਲੇਰਕੋਟਲਾ ਦੇ ਕੰਟਰੋਲ ਰੂਮ ਨੰਬਰ 01675-252003 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
-ਡਿਪਟੀ ਕਮਿਸ਼ਨਰ ਮਾਲੇਰਕੋਟਲਾ
Blackout In Malerkotla District From 9 30 Pm To 11 30 Pm
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)