ਪੰਜਾਬ 'ਚ ਪਹਿਲੀ ਵਾਰ ਸਾਰੇ 454 ਪੁਲਿਸ ਥਾਣਿਆਂ ਨੂੰ ਨਵੀਆਂ ਗੱਡੀਆਂ ਮਿਲਣਗੀਆਂ। ਪਹਿਲੇ ਫੇਜ਼ 'ਚ 351 ਗੱਡੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦਿਖਾ ਚੁੱਕੇ ਹਨ। ਮੁੱਖ ਮੰਤਰੀ ਭਗਵੰਤ ਮਾਨ ਫਿਲੌਰ 'ਚ ਪੁਲਿਸ ਵਿਭਾਗ ਨੂੰ ਗੱਡੀਆਂ ਸੌਂਪਣਗੇ।ਹੁਣ ਤੋਂ ਪੰਜਾਬ ਦਾ ਕੋਈ ਵੀ ਥਾਣਾ ਇਵੇਂ ਦਾ ਨਹੀਂ ਹੋਵੇਗਾ, ਜਿਸ ਕੋਲ ਆਪਣੀ ਗੱਡੀ ਨਾ ਹੋਵੇ। ਆਧੁਨਿਕ ਵਾਹਨਾਂ ਨਾਲ ਪੰਜਾਬ 'ਚ ਨਸ਼ਾ ਖਤਮ ਕਰਨ ਅਤੇ ਗੈਂਗਸਟਰੀਜ਼ਮ ਤੋਂ ਛੁਟਕਾਰਾ ਪਾਉਣ ਵਿੱਚ ਮਿਲੇਗੀ ਮਦਦ।
454 Police Stations Of Punjab Will Get New Vehicles State Government Makes Big Announcement
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)