ਅਨੰਤ ਰਾਧਿਕਾ ਦੀ pre - wedding ਚ ਲੱਖਾਂ ਹੀ ਤਦਾਦ ਚ ਲੋਕ ਨੇ ਸ਼ਿਰਕਤ ਕੀਤੀ, ਜਿਥੇ ਹਰ ਇਕ ਬਾਲੀਵੁੱਡ ਅਦਾਕਾਰ, ਤੇ ਖੇਡ ਜਗਤ ਦੇ ਕ੍ਰਿਕੇਟ ਖਿਡਾਰੀ ਪਹੁੰਚੇ। ਉਥੇ ਦਿਲਜੀਤ ਦੋਸਾਂਝ ਦੇ ਵਲੋਂ ਪਰਫ਼ਾਰ੍ਮ ਵੀ ਕੀਤਾ ਗਿਆ, ਜਿਸਦੀਆਂ ਵੀਡੀਓ ਕਾਫੀ ਵਾਰੀਅਲ ਹੋਈਆਂ, ਪਰ ਪੰਜਾਬੀਆਂ ਦੇ ਵਲੋਂ ਨਿਰਾਸ਼ਾ ਦੇਖੀ ਗਈ। ਦਸ ਦਈਏ ਕਿ 2020 ਚ ਕਿਸਾਨਾਂ ਦੇ ਵਲੋਂ ਪਹਿਲਾ ਕਿਸਾਨੀ ਅੰਦੋਲਨ ਕੀਤਾ ਗਿਆ ਸੀ ਜਿਸ ਵਿਚ ਕਿਸਾਨ , ਭਾਜਪਾ ਪਾਰਟੀ ਦੇ ਨਾਲ ਨਾਲ , ਅਡਾਨੀ ਅਤੇ ਅੰਬਾਨੀ ਨੂੰ ਵੀ ਬੁਰਾ ਬੋਲ ਰਹੇ ਸਨ, ਕਿ ਇਨ੍ਹਾਂ ਅਮੀਰ ਲੋਕਾਂ ਕਰਕੇ ਸਾਡੀਆਂ ਜਮੀਨ ਵਿਕਾਂ ਕੰਡੇ ਆਈਆਂ ਹੋਈਆਂ ਹਨ, ਤੇ ਇਨ੍ਹਾਂ ਕਰਕੇ ਅੰਦੋਲਨ ਡੇਢ ਸਾਲ ਤੋਂ ਵੱਧ ਤਕ ਦਾ ਚਲਿਆ।
ਦਸ ਦਈਏ ਕਿ ਉਸ ਵੇਲੇ ਦਿਲਜੀਤ ਦੋਸਾਂਝ ਤੇ ਰਿਹਾਨਾ ਨੂੰ ਕੰਗਨਾ ਨੇ ਕਾਫੀ ਬੁਰਾ ਵੀ ਬੋਲਿਆ ਗਿਆ ਸੀ, ਤੇ ਕੰਗਨਾ ਨੇ ਰਿਹਾਨਾ ਨੂੰ ਨਚਾਰ ਵੀ ਆਖ ਦਿੱਤਾ ਗਿਆ ਸੀ, ਤੇ ਫੇਰ ਦਿਲਜੀਤ ਨੂੰ ਕਿਹਾ ਗਿਆ ਕਿ ਉਹ ਖਾਲਿਸਤਾਨ ਦਾ ਹੈ, ਤੇ ਇਹ ਭਾਰਤ ਨੂੰ ਤੋੜ ਰਿਹਾ ਹੈ, ਦੁਸ਼ਮਣੀ ਵਧਾ ਰਿਹਾ ਹੈ, ਜਿਹੜੀ ਕਿ ੩ ਮਹੀਨੇ ਤਕ ਇਹ ਲੜਾਈ ਚਲੀ ।
ਹੁਣ ਫੇਰ ਕਿਸਾਨ ਆਪਣੇ ਹੱਕ ਲੈਣ ਲਈ ਮੁੜ ਦੁਬਾਰਾ ਅੰਦੋਲਨ ਕਰ ਰਹੀ ਹੈ ਤੇ, ਆਪਣੀ ਜਾਨਾ ਗਵਾ ਰਹੀ ਹੈ, ਉਸੇ ਵੇਲੇ ਅੰਬਾਨੀ ਨੇ ਇਨ੍ਹਾਂ ਨੂੰ ਬੁਲਾ ਕੇ ਕਿਸਾਨਾਂ ਨੂੰ ਦੇਸ ਪਹੁੰਚਾਈ ਹੈ, ਪੰਜਾਬੀਆਂ ਨੂੰ ਇਸ ਤਰਾਂ ਲੱਗ ਰਿਹਾ ਹੈ ਕਿ ਜਿਵੇ ਅੰਬਾਨੀ ਇਹ ਦਸ ਰਿਹਾ ਹੈ ਕਿ ਤੁਹਾਡਾ ਸਾਥ ਦੇਣ ਵਾਲੇ ਸਾਡੇ ਕਹਿਣ ਤੇ ਚਲਦੇ ਹਨ, ਜਿਸ ਵਿਚ ਕਿਸਾਨਾਂ ਦਾ ਸਾਥ ਦੇਣ ਵਾਲੇ ਰਿਹਾਨਾ ਅਤੇ ਦਿਲਜੀਤ ਨੂੰ ਪਰਫ਼ਾਰ੍ਮ ਕਰਨ ਲਈ ਬੁਲਾਇਆ। ਜਿਹਨੂੰ ਲੈਕੇ ਪੰਜਾਬੀ ਕਾਫੀ ਖਫਾ ਹਨ।
Farmers Of Punjab Were Disappointed When Daljit Sang A Song At Anant And Radhika s Wedding
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)