ਲੁਧਿਆਣਾ ਦੇ ਬੱਦੋਵਾਲ ਵਿਖੇ ਸਰਕਾਰੀ ਸਕੂਲ ਦੇ ਸਟਾਫ ਰੂਮ ਦਾ ਲੇਂਟਰ ਡਿੱਗਾ, 4 ਅਧਿਆਪਕ ਫਸੇ, 2 ਨੂੰ ਕਢਿਆ ਬਾਹਰ ਸੁਰੱਖਿਅਤ, 2 ਹਾਲੇ ਵੀ ਅੰਦਰ ਫਸੇ। 2 ਕਢੇ ਉਹ ਵੀ ਜਖਮੀ2 ਲੈਂਟਰ ਡਿੱਗਣ ਕਰਕੇ ਵਾਪਰਿਆ ਹਾਦਸਾ, ਪਹਿਲਾਂ ਨਿਰਮਾਣ ਅਧੀਨ ਦੂਜੀ ਮੰਜਿਲ ਦਾ ਲੇਂਟਰ ਡਿੱਗਾ ਫਿਰ ਪਹਿਲੀ ਦਾ ਡਿੱਗਣ ਕਰਕੇ ਵਾਪਰਿਆ ਵਡਾ ਹਾਦਸਾ 4 ਮਹਿਲਾ ਅਧਿਆਪਕ ਫਸੀਆਂ ਸਨ, ਜਿਨ੍ਹਾ ਚੋਂ 3 ਨੂੰ ਕਢਿਆ ਬਾਹਰ ਜਦੋਂ ਕੇ ਇੱਕ ਹਾਲੇ ਵੀ ਫਸੀ।
A major accident occurred in a government school 3 were evacuated and one died
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)