ਤਾਰਨ ਤਾਰਨ ਤੋਂ ਇਕ ਖਬਰ ਸਾਹਮਣੇ ਆਈ ਸੀ, 13 ਤਰੀਕ ਨੂੰ 3 ਸਾਲ ਦੇ ਬਚੇ ਨੂੰ ਉਸਦੇ ਪਿਤਾ ਆਹਮਣੇ ਹੀ ਅਗਵਾ ਕੀਤਾ ਗਿਆ ਸੀ, ਬਚਾ ਮੋਟਰਸਾਈਕਲ ਤੇ ਆਪਣੇ ਪਿਤਾ ਨਾਲ ਬੈਠਾ ਸੀ, ਕਿ ਕੁਝ 3 ਨੌਜਵਾਨ ਕਾਰ ਤੇ ਸਵਾਰ ਹੋਕੇ ਆਏ ਤੇ ਉਨ੍ਹਾਂ ਨੇ 3 ਸਾਲ ਦੇ ਬਚੇ ਨੂੰ ਅਗਵਾ ਕਰ ਲਿਆ, ਤੇ ਮੌਤ ਦੇ ਘਾਟ ਉਤਾਰ ਦਿੱਤਾ, ਹੁਣ ਪੁਲਿਸ ਨੇ ਸ ਦੀ ਗੁਥੀ ਸੁਲਝਾ ਲਈ ਹੈ ਤੇ, ਬੱਚੇ ਨੂੰ ਉਸਦੇ ਹੀ ਪਿਤਾ ਨੇ ਅਗਵਾ ਕਰਨ ਦਾ ਰਚਿਆ ਸੀ ਡਰਾਮਾ, ਜਿਸ ਨੂੰ ਕਿ ਹੁਣ ਗਿਰਫ਼ਤਾਰ ਕਰ ਲਿੱਤਾ ਗਿਆ ਹੈ।
The Father Did The Killing Of The Innocent Son The Drama Of Kidnapping Was Created By Himself
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)