ਦਿੱਲੀ ਚ 3000 ਰਪ ਲਈ ਦੋ ਲੋਕਾਂ ਨੂੰ ਪੱਥਰਾਂ ਨਾਲ ਮਾਰਿਆ ਘਟਨਾ ਸੀਸੀਟੀਵੀ ਚ ਕੈਦ

24/12/2021 | The public times | punjab

ਨਵੀਂ ਦਿੱਲੀ: ਦਿੱਲੀ ਦੇ ਸੰਗਮ ਵਿਹਾਰ ਇਲਾਕੇ ਚ 20 ਦਸੰਬਰ ਦੀ ਰਾਤ ਨੂੰ ਇੱਕ ਹੈਰਾਨ ਕਰਨ ਵਾਲਾ ਸੀਸੀਟੀਵੀ ਸਾਹਮਣੇ ਆਇਆ ਹੈ। ਸੀਸੀਟੀਵੀ ਫਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕ ਲੜਕਿਆਂ ਨੇ ਪਹਿਲਾਂ ਦੋਵਾਂ ਲੜਕਿਆਂ ਨੂੰ ਪੱਥਰਾਂ ਨਾਲ ਬਰੀ ਤਰਹਾਂ ਕੱਟਿਆ ਤੇ ਫਿਰ ਉਨਹਾਂ ਨੂੰ ਚੱਕ ਕੇ ਨਾਲੇ ਵਿੱਚ ਸੱਟ ਕੇ ਭੱਜ ਗ। ਜਾਂਚ ਦੌਰਾਨ ਪਤਾ ਲੱਗਾ ਕਿ ਪੰਕਜ ਅਤੇ ਜਤਿਨ ਨਾਂਅ ਦੇ ਦੋ ਦੋਸਤ ਦਪਹਿਰ 2 ਵਜੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸੀ ਤਾਂ ਕ ਲੜਕਿਆਂ ਨੇ ਉਨਹਾਂ ਨੂੰ ਇੱਕ ਗਲੀ ਵਿੱਚ ਰੋਕ ਲਿਆ ਅਤੇ ਉਨਹਾਂ ਨੂੰ ਆਪਣਾ ਕੀਮਤੀ ਸਮਾਨ ਸੌਂਪਣ ਲਈ ਕਿਹਾ। ਜਦੋਂ ਪੀੜਤਾਂ ਨੇ ਪੈਸੇ ਦੇਣ ਦਾ ਕਾਰਨ ਪੱਛਿਆ ਤਾਂ ਲਟੇਰਿਆਂ ਨੇ ਦੋਵਾਂ ਦੀ ਬਰੀ ਤਰਹਾਂ ਕੱਟਮਾਰ ਕੀਤੀ। ਸੜਕ ਤੇ ਸੱਟ ਕੇ ਪੱਥਰਾਂ ਨਾਲ ਕੱਟਮਾਰ ਕਰਕੇ ਨਾਲੇ ਚ ਸੱਟ ਕੇ 3 ਹਜ਼ਾਰ ਰਪ ਲੱਟ ਕੇ ਫ਼ਰਾਰ ਹੋ ਗ | ਪਲਸ ਨੇ ਇੱਕ ਦੋਸ਼ੀ ਰਮਜ਼ਾਨ ਨੂੰ ਗਰਿਫਤਾਰ ਕਰ ਲਿਆ ਹੈ, ਜੋ ਕਿ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ, ਬਾਕੀਆਂ ਦੀ ਭਾਲ ਜਾਰੀ ਹੈ। ਪਲਿਸ ਨੇ ਆਈਪੀਸੀ ਦੀ ਧਾਰਾ 394,34 ਦੇ ਤਹਿਤ ਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਚ ਜ਼ਖਮੀ ਜਤਿਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਜ਼ਖਮੀ ਹੈ। ਮਾਮਲੇ ਚ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

two stoned to death in delhi for rs 3000 jailed on cctv


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App