ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਨੇ ਦਿੱਤਾ ਟੀਵੀ ਚੈਨਲ ਤੇ ਇੰਟਰਵਿਊ , ਜੇਲ੍ਹ ਵਿਭਾਗ ਦੀ ਖੁੱਲੀ ਪੋਲ

14/03/2023 | Public Times Bureau | Punjab

ਜੇਲ੍ਹ ਵਿਭਾਗ ਲਈ ਇਸ ਤੋਂ ਵੱਡੀ ਨਿਮੋਸ਼ੀ ਕੀ ਹੋਏਗੀ ਕਿ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟੀਵੀ ਚੈਨਲ ਨੇ ਇੰਟਰਵਿਊ ਕੀਤਾ | ਏਬੀਪੀ ਸਾਂਝਾ ਦੇ ਸੰਪਾਦਕ ਜਗਵਿੰਦਰ ਪਟਿਆਲ ਨੇ ਲਾਰੈਂਸ ਦਾ ਵੀਡੀਓ ਇੰਟਰਵਿਊ ਕੀਤਾ | ਬਿਸ਼ਨੋਈ ਨੇ ਕਿਹਾ ਕਿ ਜੇਲ੍ਹ ਵਿੱਚ ਮੋਬਾਇਲ ਚਲਾਉਣਾ ਕੋਈ ਔਖਾ ਕੰਮ ਨਹੀਂ ਹੈ | ਉਸਨੇ ਸਿੱਧੂ ਮੂਸੇਵਾਲਾ ਅਤੇ ਸਲਮਾਨ ਖਾਨ ਬਾਰੇ ਸਵਾਲਾਂ ਦੇ ਵੀ ਜਵਾਬ ਦਿੱਤੇ | ਉਸਨੇ ਕਿਹਾ ਕਿ ਉਸਦਾ ਕੋਈ ਇਹਨਾਂ ਵੱਡਾ ਕਸੂਰ ਨਹੀਂ ਪਰ ਉਸਦੀ ਛਵੀ ਖ਼ਰਾਬ ਕੀਤੀ ਗਈ |

Prisoner Lawrence Bishnoi Gave An Interview On A Tv Channel An Open Poll Of The Prison Department


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App