ਭਾਰਤੀ ਕਰਿਕਟ ਖਿਡਾਰੀ Rishab Pant ਦੀ ਕਾਰ ਦਾ ਹੋਇਆ ਦਰਦਨਾਕ ਹਾਦਸਾ। ਉਤਰਾਖੰਡ ਤੋ ਵਾਪਿਸ ਦਿੱਲੀ ਆਉਂਦੇ ਸਮੇਂ Rishab Pant ਦੀ ਕਾਰ ਦਾ ਅਚਾਨਕ ਲਗੀ ਲੱਗ ਤੇ ਕਾਰ ਬਲਾਸਟ ਹੋਗਈ। ਹਲਕੀ Rishab Pant ਨੂੰ ਹਸਪਤਾਲ ਚ ਦਾਖਿਲ ਕਰ ਦਿੱਤਾ ਗਿਆ ਹੈ। ਰੜਕੀ ਵਿੱਚ ਉਨਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਚ ਪੰਤ ਦੇ ਸਿਰ, ਪਿੱਠ ਅਤੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪੂਰੀ ਤਰਹਾਂ ਸੜ ਗਈ। ਰਿਸ਼ਬ ਪੰਤ ਨੂੰ aiims ਦੇ ਹਸਪਤਾਲ ਚ ਦਾਖਿਲ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਹਣ ਰਿਸ਼ਬ ਅੰਤ ਦੀ ਹਾਲਤ ਠੀਕ ਹੈ। ਕਰਿਕੇਟਰ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਰੜਕੀ ਦੇ ਨਾਰਸਨ ਬਾਰਡਰ ਤੇ ਹਮਦਪਰ ਾਲ ਨੇੜੇ ਉਨਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨਹਾਂ ਨੂੰ ਤਰੰਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਇਲਾਜ ਲਈ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ।
indian cricket player rishab pants car had a painful accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)