ਤਰਨਤਾਰਨ ਤੋਂ ਬਾਅਦ ਲਧਿਆਣਾ ਵਿੱਚ ਵਾਰਦਾਤ ਕਰਨ ਦੀ ਧਮਕੀ, ਪਲਿਸ ਨੇ ਵਧਾਈ ਚੌਕਸੀ

11/12/2022 | The public times | punjab

ਲਧਿਆਣਾ ਦੀ ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਤੋਂ ਬਾਅਦ ਪਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪਲਿਸ ਵੱਲੋਂ ਪੈਟਰੋਲਿੰਗ ਵੀ ਵਧਾਈ ਗਈ ਤੇ ਕਲੋਨੀ ਵਿੱਚ ਵੀ ਪਲਿਸ ਮਲਾਜ਼ਮ ਤੈਨਾਤ ਕੀਤੇ ਗ ਹਨ। ਦੱਸ ਦਈ ਕਿ ਲਧਿਆਣਾ ਪੱਖੋਵਾਲ ਰੋਡ ਤੇ ਸਥਿਤ ਪੋਰਸ਼ ਫਲੈਟ ਸੈਂਟਰਲ ਗਰੀਨ ਦੇ ਵਿੱਚ ਧਮਕੀ ਭਰਿਆ ਪੱਤਰ ਪਰਾਪਤ ਹੋਇਆ ਹੈ ਜਿਸ ਵਿੱਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ ਅਤੇ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਧਮਕੀ ਦੇਣ ਵਾਲਿਆਂ ਨੇ ਪਤਾ ਹੋਣ ਦੀ ਗੱਲ ਲੈਟਰ ਵਿੱਚ ਲਿਖੀ ਹੈ। ਇਹ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ ਪਰ ਇਸ ਨੂੰ ਲੈ ਕੇ ਲਧਿਆਣਾ ਪਲਿਸ ਚੌਂਕੀ ਲਲਤੋਂ ਵੱਲੋਂ ਸੈਂਟਰਾ ਗਰੀਨ ਦੀ ਸਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਮੌਕੇ ਤੇ ਪੀਸੀਆਰ ਤੈਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਫ਼ਸਰਾਂ ਵੱਲੋਂ ਵੀ ਇਸ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਸੈਂਟਰ ਗਰੀਨ ਦੇ ਵਿੱਚ ਪਰਾਈਵੇਟ ਗਾਰਡ ਵੀ ਵੱਡੀ ਗਿਣਤੀ ਚ ਤੈਨਾਤ ਹਨ ਅਤੇ ਪਲਿਸ ਨੇ ਵੀ ਸਾਰੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਸ਼ਰੂ ਕੀਤੀ ਹੈ ਇਸ ਮੌਕੇ ਤੇ ਤੈਨਾਤ ਪੀਸੀਆਰ ਮਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕਿਸੇ ਵੱਲੋਂ ਫਲੈਟਾਂ ਅੰਦਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਉਹ ਇੱਥੇ ਚੈਕਿੰਗ ਲਈ ਹਨ। ਉਨਹਾਂ ਕਿਹਾ ਕਿ ਨਾਲ ਹੀ ਗੇਟ ਤੇ ਵੀ ਹਰ ਕਿਸੇ ਦੀ ਆਉਣ ਜਾਣ ਵਾਲੇ ਦੀ ਚੈਕਿੰਗ ਹੰਦੀ ਹੈ ਨਾਲ ਹੀ ਉਸ ਦੀ ਂਟਰੀ ਵੀ ਬਕਾਇਦਾ ਕੀਤੀ ਜਾਂਦੀ ਹੈ।

after threats to commit an incident in ludhiana police increased vigilance


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App