ਕਪੂਰਥਲਾ ਜ਼ਿਲਹੇ ਦੇ ਪਿੰਡ ਢਪਈ ਵਿੱਚ ਮਾਰਚ 2014 ਵਿੱਚ ਜਾਗੋ ਕੱਢਣ ਨੂੰ ਲੈ ਕੇ ਹੋ ਗੜੇ ਵਿੱਚ ਇੱਕ ਵਿਅਕਤੀ ਦਾ ਕਤਲ ਅਤੇ ਦੋਵਾਂ ਧੜਿਆਂ ਦੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕਪੂਰਥਲਾ ਦੇ ਵਧੀਕ ਜ਼ਿਲਹਾ ਤੇ ਸੈਸ਼ਨ ਜਸਟਿਸ ਅਜਾਇਬ ਸਿੰਘ ਦੀ ਅਦਾਲਤ ਨੇ ਛੇ ਮਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋ ਉਮਰ ਕੈਦ ਦੀ ਸਜ਼ਾ ਸਣਾਈ ਹੈ, ਜਦਕਿ 10 ਨੂੰ ਦੋਸ਼ੀ ਠਹਿਰਾਉਂਦੇ ਹੋ 10 ਸਾਲ ਦੀ ਸਜ਼ਾ ਅਤੇ ਜਰਮਾਨੇ ਦੀ ਸਜ਼ਾ ਸਣਾਈ ਹੈ। ਇਸ ਮਾਮਲੇ ਚ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਤੇ ਕਰਾਸ ਪਰਚਾ ਕਰਵਾਇਆ ਗਿਆ ਸੀ, ਜਿਸ ਚ 10 ਵਿਅਕਤੀਆਂ ਖਿਲਾਫ ਕਤਲ ਦਾ ਇਰਾਦਾ ਅਤੇ 6 ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਅੱਠ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ, ਜਿਸ ਦਾ ਫੈਸਲਾ ਵਧੀਕ ਸੈਸ਼ਨ ਜੱਜ ਅਜੈਬ ਸਿੰਘ ਨੇ ਸ਼ਨੀਵਾਰ ਨੂੰ ਸਣਾਇਆ। ਇਸ ਮਾਮਲੇ ਅਨਸਾਰ ਅਮਰਜੀਤ ਸਿੰਘ ਪੱਤਰ ਸ਼ਰਮ ਸਿੰਘ ਆਪਣੇ ਭਤੀਜੇ ਕਲਦੀਪ ਸਿੰਘ ਨਾਲ 23 ਮਾਰਚ 2014 ਨੂੰ ਸ਼ਾਮ 5.30 ਵਜੇ ਖੇਤਾਂ ਚ ਚਾਰਾ ਕੱਟਣ ਜਾ ਰਿਹਾ ਸੀ ਤਾਂ ਜਗਜੀਤ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਰਾਜਾ. ਪਵਨਦੀਪ ਸਿੰਘ, ਸਤਪਾਲ ਸਿੰਘ, ਜੈਜੀ, ਅੰਮਰਿਤਪਾਲ ਸਿੰਘ, ਪਰਮਜੀਤ ਸਿੰਘ, ਮੰਨਾ, ਸੱਖਾ, ਸਖਜੀਤ ਸਿੰਘ ਆਦਿ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਕਲਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਗਜੀਤ ਸਿੰਘ, ਸਖਜੀਤ ਸਿੰਘ, ਪਰਮਜੀਤ ਸਿੰਘ, ਸਖਜੀਤ ਸਿੰਘ, ਸਤਪਾਲ ਸਿੰਘ ਅਤੇ ਹਰਪਰੀਤ ਸਿੰਘ ਨੂੰ ਉਮਰ ਕੈਦ ਅਤੇ 1-1 ਲੱਖ ਰਪ ਜਰਮਾਨੇ ਦੀ ਸਜ਼ਾ ਸਣਾਈ ਗਈ ਹੈ। ਇਸ ਮਾਮਲੇ ਦੇ ਮਲਜ਼ਮ ਹਰਭਜਨ ਸਿੰਘ ਦੀ ਮੌਤ ਹੋ ਚੱਕੀ ਹੈ ਜਦਕਿ ਅੰਮਰਿਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਅਜੇ ਫਰਾਰ ਹਨ।
in the murder case 6 were sentenced to life imprisonment 10 accused were sentenced to 10 years in prison
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)