ਜਸਟਿਸ ਡੀਵਾਈ ਚੰਦਰਚੂੜ ਹੋਣਗੇ ਦੇਸ਼ ਦੇ ਅਗਲੇ ਚੀਫ਼ ਜਸਟਿਸ

11/10/2022 | The public times | punjab

ਜਸਟਿਸ ਡੀਵਾਈ ਚੰਦਰਚੂੜ ਦੇਸ਼ ਦੇ ਅਗਲੇ ਚੀਫ਼ ਜਸਟਿਸ ਹੋ ਸਕਦੇ ਹਨ। CJI ਉਦੈ ਉਮੇਸ਼ ਲਲਿਤ ਅੱਜ ਸਵੇਰੇ 10.15 ਵਜੇ ਆਪਣੇ ਉੱਤਰਾਧਿਕਾਰੀ ਦੇ ਨਾਂ ਤੇ ਸਰਕਾਰ ਨੂੰ ਪੱਤਰ ਭੇਜਣਗੇ। ਮੰਨਿਆ ਜਾ ਰਿਹਾ ਹੈ ਕਿ ਸਪਰੀਮ ਕੋਰਟ ਦੇ ਚੀਫ਼ ਜਸਟਿਸ ਯੂਯੂ ਲਲਿਤ ਜਸਟਿਸ ਡੀਵਾਈ ਚੰਦਰਚੂੜ ਦਾ ਨਾਂ 50ਵੇਂ ਸੀਜੇਆਈ ਵਜੋਂ ਕੇਂਦਰ ਨੂੰ ਭੇਜਣਗੇ। ਦੱਸ ਦਈ ਕਿ ਪਿਛਲੇ ਦਿਨੀਂ ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਨੂੰ ਪੱਤਰ ਲਿਖ ਕੇ ਨਵੇਂ ਸੀਜੇਆਈ ਦੇ ਨਾਮ ਦੀ ਸਿਫ਼ਾਰਸ਼, ਨਿਯਕਤੀ ਨਾਲ ਸਬੰਧਤ ਮੈਮੋਰੰਡਮ ਪਰਕਿਰਿਆ ਸ਼ਰੂ ਕਰਨ ਦੀ ਬੇਨਤੀ ਕੀਤੀ ਸੀ। ਸੀਜੇਆਈ ਉਦੈ ਉਮੇਸ਼ ਲਲਿਤ 8 ਨਵੰਬਰ ਨੂੰ ਸੇਵਾਮਕਤ ਹੋ ਰਹੇ ਹਨ ਅਤੇ ਉਨਹਾਂ ਦਾ ਕਾਰਜਕਾਲ ਸਿਰਫ਼ 74 ਦਿਨ ਦਾ ਹੈ। ਕਿਉਂਕਿ ਜਸਟਿਸ ਡੀਵਾਈ ਚੰਦਰਚੂੜ ਸੀਜੀਆਈ ਲਲਿਤ ਤੋਂ ਬਾਅਦ ਸਭ ਤੋਂ ਸੀਨੀਅਰ ਜੱਜ ਹਨ, ਇਸ ਲਈ ਉਹ ਇਸ ਅਹਦੇ ਲਈ ਪਰਮੱਖ ਦਾਅਵੇਦਾਰ ਹਨ। ਚੀਫ਼ ਜਸਟਿਸ ਲਲਿਤ ਦੀ ਸੇਵਾਮਕਤੀ ਵਿੱਚ ਸਿਰਫ਼ ਇੱਕ ਮਹੀਨਾ ਬਾਕੀ ਹੈ, ਜਿਨਹਾਂ ਨੂੰ 27 ਅਗਸਤ ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮਰਮੂ ਨੇ ਭਾਰਤ ਦੇ ਚੀਫ਼ ਜਸਟਿਸ ਵਜੋਂ ਸਹੰ ਚਕਾਈ ਸੀ। ਉਨਹਾਂ ਨੇ ਸਾਬਕਾ ਸੀਜੇਆਈ ਨਵੀ ਰਮਨਾ ਦੀ ਥਾਂ ਲਈ, ਜੋ 26 ਅਗਸਤ, 2022 ਨੂੰ ਸੇਵਾਮਕਤ ਹੋ ਸਨ।

justice dy chandrachud will be the next chief justice of the country


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App