ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਚ ਨੌਜਵਾਨਾਂ ਵੱਲੋਂ ਭਾਰੀ ਉਤਸ਼ਾਹ

06/09/2022 | The public times | punjab

ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਵਿੱਚ ਪੰਜਾਬ ਭਰ ਦੇ ਸਮੂਹ ਜ਼ਿਲਹਿਆਂ ਵਿੱਚ ਨੌਜਵਾਨਾਂ ਵੱਲੋਂ ਬੜੇ ਹੀ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਮੈਦਾਨਾਂ ਵਿੱਚ ਸ਼ਾਨਦਾਰ ਪਰਦਰਸ਼ਨ ਕਰਦਿਆਂ ਖਿਡਾਰੀ ਆਪਣੀ ਖੇਡ ਕਲਾ ਦੇ ਜੌਹਰ ਵਿਖਾ ਰਹੇ ਹਨ। ਜ਼ਿਲਹਾ ਲਧਿਆਣਾ ਦੇ 14 ਬਲਾਕਾਂ ਵਿੱਚ ਅੱਜ 5ਵੇਂ ਦਿਨ 40-50 ਅਤੇ 50 ਤੋ ਉਪਰ ਉਮਰ ਵਰਗ ਵਿੱਚ ਥਲੈਟਿਕਸ ਅਤੇ ਵਾਲੀਵਾਲ ਖੇਡ (ਸਿਰਫ 2 ਖੇਡਾਂ) ਦੇ ਮਕਾਬਲੇ ਕਰਵਾ ਗ ਜਿਸ ਵਿੱਚ ਕਰੀਬ 350 ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦੌਰਾਨ ਪੰਜਾਬ ਸਰਕਾਰ ਦੇ ਵੱਖ-ਵੱਖ ਨਮਾਇੰਦਿਆਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਗੋਂ ਹੋਰ ਡੱਟ ਕੇ ਮਿਹਨਤ ਕਰਨ ਲਈ ਵੀ ਪਰੇਰਿਤ ਕੀਤਾ। ਇਸ ਦੇ ਨਾਲ ਹੀ ਜ਼ਿਲਹਾ ਖੇਡ ਅਫ਼ਸਰ ਲਧਿਆਣਾ ਸਰੀ ਰਵਿੰਦਰ ਸਿੰਘ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਅਹਿਮੀਅਤ ਬਾਰੇ ਦੱਸਦੇ ਹੋ ਇਸ ਟੂਰਨਾਮੈਂਟ ਵਿੱਚ ਇਮਾਨਦਾਰੀ, ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਦਾ ਸੰਦੇਸ਼ ਦਿੱਤਾ। ਇਹ ਬਲਾਕ ਪੱਧਰੀ ਟੂਰਨਾਮੈਂਟ ਮਿਤੀ 1 ਸਤੰਬਰ ਤੋਂ 7 ਸਤੰਬਰ ਤੱਕ ਵੱਖ-ਵੱਖ ਖੇਡ ਮੈਦਾਨਾਂ ਵਿਖੇ ਜਿਲਹਾ ਪਰਸ਼ਾਸ਼ਨ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਕਰਵਾ ਜਾ ਰਹੇ ਹਨ। ਜ਼ਿਲਹਾ ਖੇਡ ਅਫ਼ਸਰ ਵੱਲੋਂ ਪਹਿਲੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਦਾ ਵੇਰਵਾ ਸਾਂਾ ਕਰਦਿਆਂ ਦੱਸਿਆ ਕਿ ਬਲਾਕ ਲਧਿਆਣਾ-2 ਵਿੱਚ ਥਲੈਟਿਕਸ 41 ਤੋਂ 50 ਸਾਲ ਉਮਰ ਵਗਰ ਵਿੱਚ 100 ਮੀ (ਔਰਤਾਂ) ਚ ਹਰਪਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 400 ਮੀ (ਪਰਸ਼) ਵਿੱਚ ਦਲੀਪ ਕਮਾਰ, 10 ਮੀਟਰ (ਪਰਸ਼) ਵਿੱਚ ਗਰਦੀਪ ਸਿੰਘ ਲੈਕ ਨੇ ਬਾਜੀ ਮਾਰੀ। ਇਸ ਤੋਂ ਇਲਾਵਾ 50 ਤੋਂ ਉਪਰ 100 ਮੀ (ਪਰਸ਼) ਵਰਗ ਵਿੱਚ ਮੱਖਣ ਸਿੰਘ ਅਤੇ (ਔਰਤਾਂ) ਚ ਜਸਵਿੰਦਰ ਕੌਰ ਅੱਵਲ ਰਹੇ। ਖੰਨਾ ਬਲਾਕ, ਥਲੈਟਿਕਸ 40 ਤੋਂ 50 ਸਾਲ 200, 400, 800, 1500 ਮੀ (ਪਰਸ਼) ਵਿੱਚ ਕਰਮਵਾਰ ਬਲਦੇਵ ਸਿੰਘ, ਕਲਦੀਪ ਸਿੰਘ, ਸਖਵਿੰਦਰ ਸਿੰਘ, ਸਰਿੰਦਰ ਕਮਾਰ ਪਹਿਲੇ ਸਥਾਨ ਤੇ ਰਹੇ। 50 ਤੋਂ ਉਪਰ ਵਿੱਚ 100 ਮੀ, 400, 800, 3000 ਮੀ (ਪਰਸ਼) ਵਿੱਚ ਕਰਮਵਾਰ ਸਖਵਿੰਦਰ ਸਿੰਘ, ਸਖਵਿੰਦਰ ਪਾਲ ਸਿੰਘ ਕਲਾਰ, ਮਦਨ ਲਾਲ ਅਤੇ ਰਣਬੀਰ ਸਿੰਘ ਨੇ ਬਾਜੀ ਮਾਰੀ। ਮਿਊਂਸੀਪਲ ਕਾਰਪੋਰੇਸ਼ਨ ਬਲਾਕ, ਥਲੈਟਿਕਸ 50 ਸਾਲ ਤੋਂ ਉਪਰ 100 ਮੀ (ਪਰਸ਼) ਵਿੱਚ ਭਪਿੰਦਰ ਸਿੰਘ ਜੇਤੂ ਰਹੇ। ਬਲਾਕ ਜਗਰਾਉਂ, ਥਲੈਟਿਕਸ 40 ਤੋਂ 50 ਸਾਲ 100 ਮੀ (ਪਰਸ਼) ਵਿੱਚ ਜਸਵੰਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਰਾਕੋਟ ਬਲਾਕ, ਥਲੈਟਿਕਸ 40 ਤੋਂ 50 ਸਾਲ ਜੈਵਲਿਟ ਥਰੋ (ਪਰਸ਼) ਰੇਸ਼ਮ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸ਼ਾਟਪੱਟ (ਔਰਤਾਂ) ਵਿੱਚ ਅਮਨਦੀਪ ਕੌਰ ਅੱਵਲ ਰਹੀ। 50 ਸਾਲ ਤੋਂ ਵੱਧ ਡਿਸਕਸ ਥਰੋ ਵਿੱਚ ਚਰਨਜੀਤ ਕੌਰ ਡਾਂਗੋ ਪਹਿਲੇ ਨੰਬਰ ਤੇ ਰਹੀ। ਜ਼ਿਲਹਾ ਖੇਡ ਅਫ਼ਸਰ ਨੇ ਦੱਸਿਆ ਕਿ ਜ਼ਿਲਹਾ ਪੱਧਰ ਦੇ ਮਕਾਬਲੇ 12 ਤੋਂ 22 ਸਤੰਬਰ ਅਤੇ ਸੂਬਾ ਪੱਧਰ ਦੇ ਮਕਾਬਲੇ 10 ਤੋਂ 21 ਅਕਤੂਬਰ ਤੱਕ ਕਰਵਾ ਜਾ ਰਹੇ ਹਨ। ਜ਼ਿਲਹਾ ਤੇ ਸੂਬਾ ਪੱਧਰ ਦੇ ਮਕਾਬਲਿਆਂ ਲਈ ਚਾਹਵਾਨ ਖਿਡਾਰੀ ਵੈਬਸਾਈਟ http:- - www.punjabkhedmela2022.in ਉੱਪਰ ਰਜਿਸਟਰੇਸ਼ਨ ਕਰ ਸਕਦੇ ਹਨ ਅਤੇ ਜਿਹੜੇ ਖਿਡਾਰੀਆਂ ਨੂੰ ਕੋਈ ਦਿੱਕਤ ਆਉਂਦੀ ਹੈ, ਉਹ ਖੇਡ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਖੇਡ ਅਧਿਕਾਰੀਆਂ ਦੀ ਮਦਦ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ।

huge enthusiasm from the youth in the games organized by the punjab government


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App