ਪਿਛਲੀ ਵਾਰ ਦੀ ਸਰੱਖਿਆ ਕਤਾਹੀ ਤੋਂ ਸਬਕ ਲੈਂਦੇ ਹੋ ਪੰਜਾਬ ਪਲਿਸ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਲਕੇ ਪੰਜਾਬ ਫੇਰੀ ਲਈ ਮਹਾਲੀ ਵਿੱਚ ਸਖ਼ਤ ਸਰੱਖਿਆ ਪਰਬੰਧ ਕੀਤੇ ਹਨ। ਪਰਧਾਨ ਮੰਤਰੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਆ ਰਹੇ ਹਨ। ਸਮਾਗਮ ਵਾਲੀ ਥਾਂ ਦੇ 2 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰਹਾਂ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਪੂਰੇ ਇਲਾਕੇ ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਿਛਲੀ ਵਾਰ ਸਰੱਖਿਆ ਦੀ ਢਿੱਲ ਕਾਰਨ ਪੰਜਾਬ ਸਰਕਾਰ ਤੇ ਕਾਫੀ ਸਵਾਲ ਚੱਕੇ ਗ ਸੀ। ਇਸ ਗੱਲ ਨੂੰ ਧਿਆਨ ਚ ਰੱਖਦੇ ਹੋ ਇਸ ਵਾਰ 7 ਹਜ਼ਾਰ ਦੇ ਕਰੀਬ ਜਵਾਨ ਡਿਊਟੀ ਤੇ ਤਿਆਰ ਹਨ। ਪੰਜਾਬ ਪਲਿਸ ਤੋਂ ਇਲਾਵਾ ਵਿਸ਼ੇਸ਼ ਸਰੱਖਿਆ ਬਲ (ਸਸਫ) ਦੇ ਅਧਿਕਾਰੀ ਸਰੱਖਿਆ ਦੀ ਨਿਗਰਾਨੀ ਕਰ ਰਹੇ ਹਨ। ਪਰਧਾਨ ਮੰਤਰੀ ਦੀ ਸਰੱਖਿਆ ਲਈ ਸਪੈਸ਼ਲ ਪਰੋਟੈਕਸ਼ਨ ਗਰੱਪ (SPG) ਦੇ ਅਧਿਕਾਰੀ ਵੀ ਮੋਹਾਲੀ ਪਹੰਚ ਗ ਹਨ।ਪਲਿਸ ਤੋਂ ਇਲਾਵਾ ਸਸਫ ਦੇ ਗਾਰਡ ਅਤੇ ਸਨਾਈਪਰ ਕਮਾਂਡੋ ਵੀ ਇਲਾਕੇ ਵਿੱਚ ਤਾਇਨਾਤ ਕੀਤੇ ਗ ਹਨ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕਡ ਨੂੰ ਵੀ ਸਟੈਂਡਬਾ ਤੇ ਰੱਖਿਆ ਗਿਆ ਹੈ। ਪੀਮ ਮੋਦੀ ਲਈ ਹਸਪਤਾਲ ਦੇ ਸਾਹਮਣੇ 3 ਹੈਲੀਪੈਡ ਬਣਾ ਗ ਹਨ। ਆਲੇ-ਦਆਲੇ ਦੇ ਇਲਾਕਿਆਂ ਵਿੱਚੋਂ ਬਿਜਲੀ ਦੇ ਖੰਭੇ ਹਟਾ ਦਿੱਤੇ ਗ ਹਨ। ਇਸ ਦੇ ਆਲੇ-ਦਆਲੇ ਫੱਟਪਾਥ ਤੋੜ ਕੇ ਸੜਕ ਬਣਾਈ ਗਈ ਹੈ। ਮੱਲਾਪਰ ਵਿਖੇ ਮੀਟਿੰਗ ਵਾਲੀ ਥਾਂ ਨੂੰ ਜਾਣ ਵਾਲੀ ਸੜਕ ਦੀ ਮਰੰਮਤ ਕੀਤੀ ਗਈ ਹੈ। ਫਿਲਹਾਲ ਪੀਮ ਦਾ ਹੈਲੀਕਾਪਟਰ ਰਾਹੀਂ ਵਾਪਸ ਆਉਣ ਦਾ ਪਰੋਗਰਾਮ ਹੈ। ਹਾਲਾਂਕਿ ਪੀਮ ਸਰੱਖਿਆ ਦੀ ਬਲੂ ਬੱਕ ਮਤਾਬਕ ਪਰਸ਼ਾਸਨ ਵੱਲੋਂ ਬਦਲਵਾਂ ਰਸਤਾ ਵੀ ਤਿਆਰ ਕੀਤਾ ਗਿਆ ਹੈ। ਪਰਧਾਨ ਮੰਤਰੀ ਨੇ ਪਿਛਲੀ ਵਾਰ ਅਜਿਹਾ ਦੌਰਾ 5 ਜਨਵਰੀ ਨੂੰ ਕੀਤਾ ਸੀ। ਉਹ ਫਿਰੋਜ਼ਪਰ ਚ ਵਿਕਾਸ ਪਰੋਜੈਕਟ ਦਾ ਉਦਘਾਟਨ ਕਰਨ ਦੇ ਨਾਲ-ਨਾਲ ਰੈਲੀ ਚ ਹਿੱਸਾ ਲੈਣ ਵਾਲੇ ਸਨ। ਹਾਲਾਂਕਿ ਕਿਸਾਨਾਂ ਦੇ ਧਰਨੇ ਕਾਰਨ ਉਨਹਾਂ ਦਾ ਕਾਫਲਾ ਫਿਰੋਜ਼ਪਰ ਦੇ ਪਿੰਡ ਪਿਆਰਾਣਾ ਦੇ ਫਲਾਈਓਵਰ ਤੇ 15 ਮਿੰਟ ਤੱਕ ਖੜਹਾ ਰਿਹਾ। ਇਸ ਨੂੰ ਸਰੱਖਿਆ ਦੀ ਕਮੀ ਦੱਸਦਿਆਂ ਪਰਧਾਨ ਮੰਤਰੀ ਉਥੋਂ ਦਿੱਲੀ ਪਰਤ ਗ। ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਪੀਮ ਦਾ ਇਹ ਪਹਿਲਾ ਦੌਰਾ ਹੈ। ਇਸ ਪਰੋਗਰਾਮ ਚ ਪੀੱਮ ਦੇ ਨਾਲ ਸੀੱਮ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
security tight before pm modis visit to punjab 2 km area sealed in mohali section 144 enforced
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)