ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਦਾਦੀ ਨੇ ਆਪਣੀ ਪੋਤੀ ਦੀ ਕਰੀਬ 15 ਸਾਲ ਤੱਕ ਪਰਵਰਿਸ਼ ਕਰਨ ਤੋਂ ਬਾਅਦ ਆਪਣੇ ਹੀ ਪੁੱਤਰ ਖ਼ਿਲਾਫ਼ ਮੁਕੱਦਮਾ ਕਰ ਦਿੱਤਾ। ਮਹਿਲਾ ਨੇ ਪੋਤੀ ਦੀ ਦੇਖਭਾਲ, ਪੜ੍ਹਾਈ ਅਤੇ ਇਲਾਜ ’ਤੇ ਹੋਏ ਖ਼ਰਚੇ ਦੇ ਬਦਲੇ ਪੁੱਤਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਮਾਮਲਾ ਹਾਲ ਹੀ ਵਿੱਚ ਸਥਾਨਕ ਅਦਾਲਤ ਵੱਲੋਂ ਜਾਣਕਾਰੀ ਜਨਤਕ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਆਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮਹਿਲਾ, ਜਿਸ ਦੀ ਪਛਾਣ ਸ਼ੂ ਵਜੋਂ ਹੋਈ ਹੈ, ਨੇ ਆਪਣੇ ਪੁੱਤਰ ਲਿਆਂਗ ਖ਼ਿਲਾਫ਼ ਲਗਭਗ 54 ਹਜ਼ਾਰ ਅਮਰੀਕੀ ਡਾਲਰ (ਕਰੀਬ 51 ਲੱਖ ਰੁਪਏ) ਦੇ ਮੁਆਵਜ਼ੇ ਦਾ ਦਾਅਵਾ ਕੀਤਾ। ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਸ਼ੂ ਨੇ ਆਪਣੀ ਪੋਤੀ ਦੀ ਛੋਟੀ ਉਮਰ ਤੋਂ ਹੀ ਦੇਖਭਾਲ ਕੀਤੀ ਅਤੇ ਉਸ ਦੀ ਪਰਵਰਿਸ਼ ਦਾ ਵੱਡਾ ਆਰਥਿਕ ਬੋਝ ਖ਼ੁਦ ਚੁੱਕਿਆ। ਤਲਾਕ ਤੋਂ ਬਾਅਦ ਦਾਦੀ ਨੇ ਸੰਭਾਲੀ ਪੋਤੀ ਜਾਣਕਾਰੀ ਮੁਤਾਬਕ ਸ਼ੂ ਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਾ ਸੀ ਅਤੇ ਉਹ ਆਪਣੇ ਪੁੱਤਰ ਨਾਲ ਰਹਿ ਰਹੀ ਸੀ। ਇਸੇ ਦੌਰਾਨ ਲਿਆਂਗ ਦਾ ਵੀ ਤਲਾਕ ਹੋ ਗਿਆ। ਉਸ ਸਮੇਂ ਉਸ ਦੀ ਧੀ ਦੀ ਉਮਰ ਕਰੀਬ
Grandmother Raised Granddaughter For 15 Years Now Demands 51 Lakh From Son Files Lawsuit
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)