ਇਸਲਾਮੀ ਕੈਲੰਡਰ ਅਨਸਾਰ ਦੋ ਈਦ ਮਨਾਈਆਂ ਜਾਂਦੀਆਂ ਹਨ। ਮਿੱਠੀ ਈਦ ਭਾਵ ਈਦ ਉਲ ਫਿਤਰ ਦਾ ਤਿਉਹਾਰ ਪੂਰੀ ਦਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਦੂਜੇ ਪਾਸੇ, ਈਦ-ਉਲ-ਅਜ਼ਾਹ ਭਾਵ ਬਕਰੀਦ ਈਦ-ਉਲ-ਫਿਤਰ ਦੇ 70 ਦਿਨਾਂ ਬਾਅਦ ਮਨਾਈ ਜਾਂਦੀ ਹੈ। ਹਾਲਾਂਕਿ ਇਸਲਾਮ ਭਾਈਚਾਰੇ ਵਿੱਚ ਦੋਵੇਂ ਤਿਉਹਾਰ ਧੂਮਧਾਮ ਨਾਲ ਮਨਾ ਜਾਂਦੇ ਹਨ। ਦੋਵਾਂ ਤਿਉਹਾਰਾਂ ਵਿੱਚ ਬਹਤ ਅੰਤਰ ਹੈ ਪਰ ਸਮਾਜਿਕ ਤੌਰ ਤੇ ਸਮਾਨਤਾ ਹੈ। ਕਿਉਂਕਿ ਦੋਹਾਂ ਵਿੱਚ ਹੀ ਅੱਲਹਾ ਦਾ ਸ਼ਕਰਾਨਾ ਕੀਤਾ ਜਾਂਦਾ ਹੈ। ਇਸਲਾਮੀ ਕੈਲੰਡਰ ਵਿੱਚ ਰਮਜ਼ਾਨ ਖ਼ਤਮ ਹੋਣ ਦੇ ਕਰੀਬ 70 ਦਿਨ ਬਾਅਦ ਬਕਰੀਦ ਮਨਾਈ ਜਾਂਦੀ ਹੈ। ਇਸਲਾਮੀ ਕੈਲੰਡਰ ਦੇ 12ਵੇਂ ਮਹੀਨੇ ਧੂ ਅਲ ਹਿੱਜਾ ਦੀ 10 ਤਰੀਕ ਨੂੰ ਮਨਾਈ ਜਾਂਦੀ ਹੈ। ਇਸ ਸਾਲ ਇਹ ਤਿਉਹਾਰ 10 ਜਲਾਈ ਨੂੰ ਹੈ। ਬਕਰੀਦ ਦੇ ਮਹੀਨੇ ਵਿੱਚ ਹੀ ਮਸਲਮਾਨ ਹਜ਼ ਉੱਤੇ ਜਾਂਦੇ ਹਨ। ਇਸ ਮਹੀਨੇ ਭਾਵ ਧੂ-ਅਲ-ਹਿੱਜ਼ਾ ਦੇ 8ਵੇਂ ਦਿਨ ਹਜ਼ ਸ਼ਰੂ ਹੋ ਕੇ 13ਵੇ ਦਿਨ ਪੂਰਾ ਹੰਦਾ ਹੈ। ਮਿੱਠੀ ਈਦ ਤੇ, ਲੋਕ ਸਭ ਨੂੰ ਈਦ ਦਿੰਦੇ ਹਨ ਅਤੇ ਇਸ ਦਿਨ ਨੂੰ ਬਹਤ ਖਸ਼ੀ ਨਾਲ ਮਨਾਉਂਦੇ ਹਨ, ਕਿਹਾ ਜਾਂਦਾ ਹੈ ਕਿ ਪੈਗੰਬਰ ਮਹੰਮਦ ਨੇ ਯੱਧ ਦੀ ਸਮਾਪਤੀ ਤੋਂ ਬਾਅਦ ਈਦ-ਉਲ-ਫਿਤਰ ਮਨਾਈ ਸੀ। ਇਸਲਾਮੀ ਕੈਲੰਡਰ ਅਨਸਾਰ ਇਸ ਨੂੰ ਹਿਜਰੀ ਸੰਨ ਵੀ ਕਿਹਾ ਜਾਂਦਾ ਹੈ। ਇਸ ਹਿਸਾਬ ਨਾਲ ਰਮਜ਼ਾਨ ਦਾ ਮਹੀਨਾ ਚੰਦਰਮਾ ਦੀ ਚਾਲ ਦੇ ਆਧਾਰ ਤੇ ਆਉਂਦਾ ਹੈ। ਕੈਲੰਡਰ ਦੇ ਅਨਸਾਰ, ਰਮਜ਼ਾਨ ਲਈ ਸਾਲ ਦਾ 9ਵਾਂ ਮਹੀਨਾ ਨਿਸ਼ਚਿਤ ਕੀਤਾ ਜਾਂਦਾ ਹੈ। ਜਿਸ ਵਿੱਚ 29 ਦਿਨ ਦੇ ਰੋਜ਼ੇ ਰੱਖੇ ਜਾਂਦੇ ਹਨ ਅਤੇ ਚੰਦ ਦੀ ਰਾਤ ਤੋਂ ਬਾਅਦ ਈਦ ਮਨਾਈ ਜਾਂਦੀ ਹੈ। ਇਸ ਦਿਨ ਜਸ਼ਨ ਦਾ ਮਾਹੌਲ ਹੰਦਾ ਹੈ। ਇਸ ਦਿਨ ਸਾਰੇ ਇੱਕ-ਦੂਜੇ ਨੂੰ ਮਿੱਠੀਆਂ ਚੀਜ਼ਾਂ ਖਿਲਾਉਂਦੇ ਹਨ ਅਤੇ ਤੋਹਫੇ ਵੀ ਦਿੱਤੇ ਜਾਂਦੇ ਹਨ। ਸੇਵਈ ਅਤੇ ਖਰਮਾ ਵੀ ਬਣਾਇਆ ਜਾਂਦਾ ਹੈ। ਬਕਰੀਦ ਨੂੰ ਕਰਬਾਨੀ ਦਾ ਦਿਨ ਕਿਹਾ ਜਾਂਦਾ ਹੈ। ਇਸ ਦਿਨ ਕੱ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦੀ ਸ਼ਰੂਆਤ ਹਜ਼ਰਤ ਇਬਰਾਹੀਮ ਤੋਂ ਹੋਈ ਸੀ। ਕਿਹਾ ਜਾਂਦਾ ਹੈ ਕਿ ਅੱਲਹਾ ਨੇ ਇਬਰਾਹਿਮ ਨੂੰ ਇੱਕ ਖ਼ਾਸ ਚੀਜ਼ ਦੀ ਕਰਬਾਨੀ ਦੇਣ ਲਈ ਕਿਹਾ ਸੀ ਅਤੇ ਉਸ ਨੇ ਬਿਨਾਂ ਸੋਚੇ-ਸਮੇ ਬੇਟੇ ਦੀ ਕਰਬਾਨੀ ਦੇ ਦਿੱਤੀ ਪਰ ਉਸ ਸਮੇਂ ਉਸ ਨੇ ਅੱਖਾਂ ਬੰਦ ਰੱਖੀਆਂ ਜਦੋਂ ਉਸ ਨੇ ਅੱਖਾਂ ਖੋਲਹੀਆਂ ਤਾਂ ਦੇਖਿਆ ਕਿ ਇੱਕ ਜਾਨਵਰ ਦੀ ਬਲੀ ਦਿੱਤੀ ਗਈ ਸੀ। ਉਦੋਂ ਤੋਂ ਹੀ ਬਕਰੀਦ ਦੇ ਦਿਨ ਬਲੀਆਂ ਚੜਹਾਈਆਂ ਜਾਂਦੀਆਂ ਹਨ। ਕਰਬਾਨੀ ਲਈ ਕਈ ਨਿਯਮ ਬਣਾ ਗ ਹਨ ਪਰ ਵੱਖ-ਵੱਖ ਜਾਣਕਾਰਾਂ ਅਨਸਾਰ ਕਿਹਾ ਜਾਂਦਾ ਹੈ ਕਿ ਕਰਬਾਨੀ ਉਹੀ ਲੋਕ ਦੇ ਸਕਦੇ ਹਨ, ਜਿਹਨਾਂ ਕੋਲ 613 ਤੋਂ 614 ਗਰਾਮ ਚਾਂਦੀ ਹੋਵੇ ਜਾਂ ਇੰਨੀ ਚਾਂਦੀ ਦੀ ਕੀਮਤ ਦੇ ਬਰਾਬਰ ਪੈਸਾ ਹੋਵੇ, ਉਹੀ ਪਹਿਲਾਂ ਕੱ ਤੋਲੇ ਸੋਨਾ ਹੋਣ ਦੀ ਗੱਲ ਵੀ ਕਹੀ ਜਾਂਦੀ ਸੀ। ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਪਹਿਲਾਂ ਤੋਂ ਹੀ ਕਰਜਾਈ ਹੋਵੇ ਉਹ ਕਰਬਾਨੀ ਨਹੀਂ ਦੇ ਸਕਦਾ ਅਤੇ ਜੋ ਵਿਅਕਤੀ ਆਪਣੀ ਕਮਾਈ ਤੋਂ ਦਾਨ ਦਿੰਦਾ ਹੈ ਉਸ ਲਈ ਕਰਬਾਨੀ ਜ਼ਰੂਰੀ ਨਹੀਂ ਹੰਦੀ। ਹਾਲਾਂਕਿ ਕੱ ਜਾਣਕਾਰਾਂ ਦਾ ਕਹਿਣਾ ਹੈ ਕਿ ਕਰਾਨ ਵਿੱਚ ਸਪੱਸ਼ਟ ਤੌਰ ਉੱਤੇ ਹਾਜੀਆਂ ਲਈ ਕਰਬਾਨੀ ਦਾ ਹਕਮ ਦਿੱਤਾ ਗਿਆ ਹੈ।
learn how bakrid differs from sweet eid find out why this eid of sacrifice is celebrated
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)